ਬੁੱਧਵਾਰ ਨੂੰ ਟਵਿਟਰ 'ਤੇ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਉੱਡੀ ਸੀ ਖ਼ਬਰ

ਟਵਿਟਰ 'ਤੇ ਟ੍ਰੈਂਡ ਕਰ ਰਹੀ ਸੀ ਅਮਰੀਕਾ 'ਚ ਕਾਰ ਹਾਦਸੇ ਵਿੱਚ ਪੰਨੂ ਦੀ ਮੌਤ ਦੀ ਖ਼ਬਰ

ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ ਦਾ ਮੁਖੀ ਹੈ ਗੁਰਪਤਵੰਤ ਸਿੰਘ ਪੰਨੂ

ਜੁਲਾਈ 2020 'ਚ UAPA ਕਾਨੂੰਨ ਤਹਿਤ ਭਾਰਤ ਨੇ ਪੰਨੂ ਨੂੰ ਐਲਾਨਿਆ ਸੀ ਅੱਤਵਾਦੀ

ਖਾਲਸਾ ਟੂਡੇ ਦੇ ਮੁਖੀ ਨੇ ਕੀਤਾ ਪੰਨੂ ਦੀ ਮੌਤ ਦੀ ਖ਼ਬਰ ਦਾ ਖੰਡਨ (Photo-Twitter)

ਅਮਰੀਕਾ 'ਚ ਰਹਿ ਰਹੇ ਸੁੱਖੀ ਚਹਿਲ ਨੇ ਫੇਕ ਨਿਊਜ਼ ਨਾ ਚਲਾਉਣ ਦੀ ਕੀਤੀ ਅਪੀਲ (Photo-Twitter)

ਹਾਦਸੇ ਚ ਮੌਤ ਦੀ ਅਫਵਾਹ ਤੋਂ ਬਾਅਦ ਪੰਨੂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫੋਟੋ  (Photo-@dhaliwal_usmi)