ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੀ ਰਹਿੰਦੀ ਹੈ ਫਾਲੋਅਰਜ਼ ਦੀ ਉਡੀਕ

20-09- 2024

TV9 Punjabi

Author: Isha Sharma

ਪੰਜਾਬੀ ਗਾਇਕ ਗੁਰਦਾਸ ਮਾਨ ਦੀ ਹਾਲ ਹੀ ਵਿੱਚ ਨਵੀਂ ਐਲਬਮ Sound of Soil ਰਿਲੀਜ਼ ਹੋਈ ਹੈ। ਐਲਬਮ 'ਚ 9 ਗੀਤ ਹਨ।

ਪੰਜਾਬੀ ਗਾਇਕ ਗੁਰਦਾਸ ਮਾਨ

Pic Credit: Instagram

ਐਲਬਮ ਦਾ ਪਹਿਲਾਂ ਗੀਤ Main Hi Jhoothi ਰਿਲੀਜ਼ ਹੋ ਗਿਆ ਹੈ। ਜਿਸ 'ਚ ਟੀਵੀ ਸੀਰੀਅਲ ਅਦਾਕਾਰਾ ਸ਼ਿਵਾਂਗੀ ਜੋਸ਼ੀ ਨਜ਼ਰ ਆਏ। 

New Album

ਐਲਬਮ ਨੂੰ ਲੈ ਕੇ ਗਾਇਕ ਨੇ ਟੀਵੀ9 ਭਾਰਤਵਰਸ਼ ਨੂੰ ਖ਼ਾਸ ਇੰਟਰਵਿਊ ਦਿੱਤਾ। ਜਿਸ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਕ੍ਰੇਜ ਬਾਰੇ ਦੱਸਿਆ। 

ਖ਼ਾਸ ਇੰਟਰਵਿਊ

ਜਦੋਂ ਸਵਾਲ ਪੁੱਛਿਆ ਗਿਆ ਕੀ ਗੁਰਦਾਸ ਮਾਨ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਹੁਣ ਇਹੀ ਕਮਾਈ ਹੈ। 

ਸੋਸ਼ਲ ਮੀਡੀਆ

ਉਨ੍ਹਾਂ ਅੱਗੇ ਇਕ ਕਿੱਸਾ ਵੀ ਦੱਸਿਆ ਜੋ Coke Studio ਦੇ ਰਿਲੇਟਡ ਹੈ। ਜਦੋਂ ਸਾਡਾ ਗੀਤ ON Air ਹੋਇਆ ਸੀ ਤਾਂ ਮੈਂ ਰੋਜ਼ ਪੁੱਛਦਾ ਸੀ ਕਿੰਨੇ ਫਾਲੋਅਰਜ਼ ਹੋਏ। 

Coke Studio

ਦੱਸ ਦਈਏ ਕਿ ਗੁਰਦਾਮ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 1.1M ਫਾਲੋਅਰਜ਼ ਹਨ।

1.1M ਫਾਲੋਅਰਜ਼

ਕੀਵੀ ਖਾਣ ਦਾ ਸਹੀ ਤਰੀਕਾ ਕੀ ਹੈ? ਕੀ ਤੁਸੀਂ ਜਾਣਦੇ ਹੋ