ਜੈਸਮੀਨ ਸੈਂਡਲਸ ਨੇ ਆਪਣੇ ਲੈਟੇਸਟ ਲੁੱਕ ਨਾਲ ਪ੍ਰਸ਼ੰਸਕਾਂ ਦੇ ਉਡਾਏ ਹੋਸ਼
credit: Jasmine Sandlas
ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਗੁਲਾਬੀ ਕੁਈਨ
credit: Jasmine Sandlas
ਜੈਸਮੀਨ ਦੀਆਂ ਖੂਬਸੂਰਤ ਤਸਵੀਰਾਂ ਦੇ ਦੀਵਾਨੇ ਹਨ ਲੋਕ
credit: Jasmine Sandlas
ਆਪਣੀ ਬੇਬਾਕ ਗਾਇਕੀ ਕਾਰਨ ਜਾਣੀ ਜਾਂਦੀ ਹੈ ਜੈਸਮੀਨ
credit: Jasmine Sandlas
ਹਾਲ ਹੀ 'ਚ ਆਇਆ ਹੈ ਗੁਲਾਬੀ ਕੁਈਨ ਦਾ ਨਵਾਂ ਗੀਤ 'ਇੱਤਰ'
credit: Jasmine Sandlas
ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ ਗੀਤ 'ਇੱਤਰ'
credit: Jasmine Sandlas
ਲੇਖਕ ਜਾਨੀ ਦਾ ਲਿੱਖਿਆ ਹੋਇਆ ਹੈ 'ਇੱਤਰ' ਗੀਤ
credit: Jasmine Sandlas