'ਸ਼ਕੁਨੀ ਮਾਮਾ' ਯਾਨੀ ਗੂਫੀ ਪੇਂਟਲ ਦਾ 78 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।

Credit:gufi.paintel

ਲੰਬੀ ਬਿਮਾਰੀ ਤੋਂ ਬਾਅਦ ਗੂਫੀ ਪੇਂਟਲ ਨੇ ਹਸਪਤਾਲ 'ਚ ਆਖਰੀ ਸਾਹ ਲਏ।

ਮਹਾਭਾਰਤ 'ਚ ਅਹਿਮ ਕਿਰਦਾਰ ਨਿਭਾ ਕੇ ਗੂਫੀ ਨੇ ਘਰ-ਘਰ 'ਚ ਬਣਾਈ ਸੀ ਪਛਾਣ

ਗੂਫੀ ਪੇਂਟਲ 'ਸ਼ਕੁਨੀ ਮਾਮਾ' ਦੇ ਕਿਰਦਾਰ 'ਚ ਲੰਗੜਾ ਕੇ ਚੱਲਣ ਲਈ ਮਸ਼ਹੂਰ ਸਨ।

ਇਸ ਕਿਰਦਾਰ ਦੇ ਲੰਗੜਾ ਕੇ ਚੱਲਣ ਦਾ ਆਇਡੀਆ ਖੁਦ ਗੂਫੀ ਨੇ ਹੀ ਦਿੱਤਾ ਸੀ

ਗੂਫੀ ਦੇ ਦਾਦਾ ਜੀ ਦਾ ਮੰਣਨਾ ਸੀ ਕਿ ਜਿਹੜਾ ਇਨਸਾਨ ਬੁਰਾ ਹੁੰਦਾ ਹੈ, ਭਗਵਾਨ ਉਸਨੂੰ ਫਿਜ਼ੀਕਲ ਡਿਫੈਕਟ ਦਿੰਦਾ ਹੈ।

ਸ਼ਕੁਨੀ ਇੱਕ ਨੈਗੇਟਿਵ ਕਿਰਦਾਰ ਸੀ, ਇਸ ਲਈ ਗੂਫੀ ਨੇ ਇਸਦੇ ਲੰਗੜਾ ਕੇ ਚੱਲਣ ਦਾ ਆਇਡੀਆ ਦਿੱਤਾ ਸੀ।