ਦਿਲ ਦੀ ਸਿਹਤ ਤੋਂ ਲੈ ਕੇ ਚੇਹਰੇ ਦੀ ਚਮਕ ਤੱਕ, ਮਟਰ ਖਾਉਣ ਦੇ ਹਨ ਕਈ ਫਾਇਦੇ
Credit:freepik/pixabay
ਮਟਰ ਖਾਉਣ 'ਚ ਜਿੰਨੇ ਸਵਾਦ ਹੁੰਦੇ ਹਨ, ਸਿਹਤ ਲਈ ਵੀ ਓਨੇ ਹੀ ਫਾਇਦੇਮੰਦ।
ਮਟਰ 'ਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਣੀ ਵਧਾਉਂਦੇ ਹਨ
ਮਟਰ 'ਚ ਫਾਈਬਰ ਹੁੰਦਾ ਹੈ, ਜੋ ਹੈ ਡਾਈਜੇਸ਼ਨ ਲਈ ਮਦਦਗਾਰ।
ਮਟਰ ਦੇ ਛਿਲਕੇ ਕੋਲੇਸਟ੍ਰੋਲ ਕੰਟ੍ਰੋਲ ਕਰਨ ਚ ਹੁੰਦੇ ਹਨ ਮਦਦਗਾਰ ।
ਮੋਟਾਪੇ ਦਾ ਹੋ ਸ਼ਿਕਾਰ ਤਾਂ ਕਰੋ ਮਟਰ ਦੇ ਛਿਲਕਿਆਂ ਦਾ ਇਸਤੇਮਾਲ।
ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਲਈ ਮਟਰ ਦੇ ਛਿਲਕੇ ਕਾਫੀ ਅਸਰਦਾਰ।
ਮਟਰ ਦੇ ਸੁੱਕੇ ਛਿਲਕੇ ਨਹੀਂ, ਸਿਰਫ ਹਰੇ ਅਤੇ ਤਾਜ਼ੇ ਛਿਲਕੇ ਹੀ ਕਰੋ ਇਸਤੇਮਾਲ।