ਰੋਜ਼ਾਨਾ ਖਾਲੀ ਢਿੱਡ ਖਾਓ ਇਹ ਖੁਸ਼ਬੂਦਾਰ ਮਸਾਲੇ,4 ਬਿਮਾਰੀਆਂ ਦੀ ਹੋਵੇਗੀ ਛੁੱਟੀ
2 Dec 2023
TV9 Punjabi
ਸਰਦੀਆਂ ਦੇ ਸੀਜ਼ਨ ਵਿੱਚ ਸਮਾਲੇ ਹੈਲਥ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਹਰੀ ਇਲਾਇਚੀ ਖਾਣ ਨਾਲ ਕਈ ਤਰ੍ਹਾਂ ਦੀ ਲਾਭ ਮਿਲਦੇ ਹਨ।
ਮਸਾਲੇ
ਹਰੀ ਇਲਾਇਚੀ ਵਿੱਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ। ਜਿਵੇਂ ਵਿਟਾਮਿਨ ਸੀ,ਫਾਇਬਰ ਆਦਿ।
ਪੋਸ਼ਕ ਤੱਤ
ਰੋਜ਼ਾਨਾ ਇੱਕ ਇਲਾਇਚੀ ਖਾਣ ਨਾਲ ਸਰੀਰ ਦੀ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਖਾਓ ਇੱਕ ਇਲਾਇਚੀ
ਜਿਨ੍ਹਾਂ ਲੋਕਾਂ ਨੂੰ ਕਬਜ਼ ਜਾਂ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਖਾਲੀ ਢਿੱਡ ਇੱਕ ਇਲਾਇਚੀ ਖਾਣੀ ਚਾਹੀਦੀ ਹੈ।
ਕਬਜ਼
ਖਾਲੀ ਪੇਟ ਇਲਾਇਚੀ ਖਾਣ ਨਾਲ blood circulation ਸਹੀ ਰਹਿੰਦਾ ਹੈ। ਇਸ ਲਈ ਤੁਸੀਂ ਇਲਾਇਚੀ ਦਾ ਪਾਣਾ ਉਬਾਲ ਕੇ ਪੀਓ।
blood pressure
ਇਲਾਇਚੀ ਖਾਣ ਨਾਲ ਵਾਲਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ।
ਵਾਲਾਂ ਦੇ ਲਈ
ਕਮਜ਼ੋਰੀ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਰੋਜ਼ਾਨਾ ਇੱਕ ਇਲਾਇਚੀ ਖਾਣੀ ਚਾਹੀਦੀ ਹੈ।
ਕਮਜ਼ੋਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿੱਥੇ ਗਾਇਬ ਹੋ ਗਿਆ ਉਹ ਖਿਡਾਰੀ ਜਿਸਨੂੰ ਲੈ ਕੇ ਵਿਰਾਟ ਕੋਹਲੀ ਸਨ ਦੀਵਾਨੇ?
https://tv9punjabi.com/web-stories