4 Sep 2023
TV9 Punjabi
Pic Credit: Pixabay
ਹਾਈ ਬਲੱਡ ਪ੍ਰੈਸ਼ਰ ਕਾਰਨ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੋਂ ਜਾਂਦੀਆਂ ਹਨ
ਹਾਈਪਰਟੈਨਸ਼ਨ ਨੂੰ ਕੰਟਰੋਲ ਕਰਨ 'ਚ ਹਰੀ ਇਲਾਇਚੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
ਹਰੀ ਇਲਾਇਚੀ ਭਾਰ ਨੂੰ ਤੇਜ਼ੀ ਨਾਲ ਘਟਾ ਸਕਦੀ ਹੈ। ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ।
ਇਲਾਇਚੀ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ।
ਇਲਾਇਚੀ ਨੂੰ ਭੁੱਖ ਵਧਾਉਣ ਚ ਵੀ ਬੇਹੱਦ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।
ਕੁੱਝ ਅਧਿਐਨਾਂ 'ਚ ਪਾਇਆ ਗਿਆ ਹੈ ਕਿ ਇਲਾਇਚੀ 'ਚ ਕੈਂਸਰ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ।
ਇਲਾਇਚੀ ਦੇ ਸੇਵਨ ਨਾਲ ਕੋਲੈਸਟ੍ਰੋਲ,ਟ੍ਰਾਈਹਲਿਸਰਾਈਡ ਤੇ ਲੀਵਰ ਦੇ ਐਨਜ਼ਾਈਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਾਹ 'ਚ ਬਦਬੂ,ਮਸੂੜਿਆਂ ਚ ਦਰਦ,ਦੰਦਾਂ 'ਚ ਜਲਣ ਵਰਗੀਆਂ ਮੂੰਹ ਦੀ ਲਾਗ ਠੀਕ ਕਰਨ ਹਰੀ ਇਲਾਇਚੀ ਫਾਈਦੇਮੰਦ ਹੈ।