ਸਰਕਾਰ ਨੇ ਟਮਾਟਰ ਸਸਤਾ ਕਰਨ ਦਾ ਬਣਾਇਆ ਸੁਪਰ ਪਲਾਨ
Credit: ruhanisharma94
ਇੱਕ ਮਹੀਨੇ 'ਚ ਟਮਾਟਰ ਦੀਆਂ ਕੀਮਤਾਂ 'ਚ 326.13 ਫੀਸਦੀ ਦਾ ਹੋਇਆ ਵਾਧਾ
Credit: ruhanisharma94
ਪਹਾੜੀ ਰਾਜਾਂ 'ਚ ਲਗਾਤਾਰ ਮੀਂਹ ਪੈਣ ਕਾਰਨ ਸਥਿਤੀ ਵਿਗੜ ਗਈ ਹੈ
Credit: ruhanisharma94
ਸਰਕਾਰ ਦੀ ਯੋਜਨਾ 'ਚ ਨੈਫੇਡ ਅਤੇ ਏਵੀਸੀਸੀਐਫ ਵੀ ਹੈ ਸ਼ਾਮਲ
Credit: ruhanisharma94
ਹੁਣ ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ ਟਮਾਟਰਾਂ ਦੀ ਹੋਵੇਗੀ ਖਰੀਦ
Credit: ruhanisharma94
ਵੱਡੇ ਖਪਤਕਾਰ ਕੇਂਦਰਾਂ 'ਚ ਵੰਡਣ ਦੇ ਨਿਰਦੇਸ਼ ਦਿੱਤੇ ਗਏ ਹਨ
Credit: ruhanisharma94
14 ਜੁਲਾਈ ਤੱਕ ਦਿੱਲੀ‘ਚ ਖਪਤਕਾਰਾਂ ਨੂੰ ਟਮਾਟਰ ਪ੍ਰਚੂਨ ਦੁਕਾਨਾਂ ਰਾਹੀਂ ਵੰਡੇ ਜਾਣਗੇ
Credit: ruhanisharma94
ਹੋਰ ਵੈੱਬ ਸਟੋਰੀਜ਼ ਦੇਖੋ