ਇਸ ਸਮੇਂ ਪ੍ਰੈਗਨੈਂਸੀ ਫੈਜ਼ 'ਚ ਹੈ ਅਦਾਕਾਰਾ ਗੌਹਰ ਖਾਨ
Credits: gauaharkhan
ਗੌਹਰ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਕਾਫੀ ਖੁਸ਼ ਨੇ ਪ੍ਰਸ਼ੰਸਕ
Credits: gauaharkhan
39 ਸਾਲਾ ਗੌਹਰ ਖਾਨ ਵਿਆਹ ਦੇ ਦੋ ਸਾਲ ਬਅਦ ਬਣੇਗੀ ਮਾਂ
Credits: gauaharkhan
ਪ੍ਰੈਗਨੈਂਸੀ ਫੋਟੋਸ਼ੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਗੌਹਰ
Credits: gauaharkhan
ਬੇਬੀ ਬੰਪ ਫਲਾਂਟ ਕਰਦੇ ਹੋਏ ਦਿੱਤੇ ਗੌਹਰ ਨੇ ਪੋਜ਼
Credits: gauaharkhan
ਗੌਹਰ ਦੀ ਸਮਾਈਲ ਨੇ ਚਹਿਰੇ 'ਤੇ ਹੋਰ ਵਧਾਇਆ ਨੂਰ
Credits: gauaharkhan
ਗੌਹਰ ਖਾਨ ਨੇ ਦਸੰਬਰ 2020 'ਚ ਜ਼ੈਦ ਦਰਬਾਰ ਨਾਲ ਕੀਤਾ ਸੀ ਵਿਆਹ
Credits: gauaharkhan