ਕੀ ਗੋਲਡੀ ਬਰਾੜ ਨੂੰ ਅਪੀਲ ਕਰਨ ਦਾ ਅਧਿਕਾਰ ਹੈ?

3 Jan 2024

TV9Punjabi

ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ। ਉਹ ਗੈਂਗਸਟਰ ਲਾਰੈਂਸ ਵਿਸ਼ਨੋਈ ਦਾ ਸਾਥੀ ਹੈ।

ਗੋਲਡੀ ਬਰਾੜ ਅੱਤਵਾਦੀ ਐਲਾਨ 

Credit: indiandefencereview

ਕੇਂਦਰ ਸਰਕਾਰ ਨੇ ਗੋਲਡੀ ਬਰਾੜ ਖਿਲਾਫ ਇਹ ਕਾਰਵਾਈ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯਾਨੀ UAPA ਤਹਿਤ ਕੀਤੀ ਹੈ।

ਅੱਤਵਾਦੀ ਕਾਰਵਾਈ

ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਵੀ ਅਪੀਲ ਕਰਨ ਦਾ ਅਧਿਕਾਰ ਹੈ। ਅਜਿਹੇ ਮਾਮਲਿਆਂ ਵਿੱਚ ਅਪੀਲ ਕਰਨ ਦਾ ਮੌਕਾ ਹੁੰਦਾ ਹੈ।

ਕੀ ਹੈ ਮੌਕਾ?

ਅੱਤਵਾਦੀ ਐਲਾਨੇ ਜਾਣ ਦੇ 45 ਦਿਨਾਂ ਦੇ ਅੰਦਰ ਉਸ ਵਿਅਕਤੀ ਨੂੰ ਗ੍ਰਹਿ ਸਕੱਤਰ ਕੋਲ ਅਪੀਲ ਕਰਨੀ ਪਵੇਗੀ ਤਾਂ ਜੋ ਉਸ ਦਾ ਨਾਂ ਸੂਚੀ ਤੋਂ ਹਟਾਇਆ ਜਾ ਸਕੇ।

45 ਦਿਨਾਂ ਦੇ ਅੰਦਰ ਅਪੀਲ

ਅਪੀਲ ਤੋਂ ਬਾਅਦ, ਸਰਕਾਰ ਯੂਏਪੀਏ ਦੇ ਤਹਿਤ ਇੱਕ ਕਮੇਟੀ ਬਣਾਏਗੀ ਜੋ ਇਸ 'ਤੇ ਮੁੜ ਵਿਚਾਰ ਕਰੇਗੀ।

ਪ੍ਰਕਿਰਿਆ ਕੀ ਹੈ?

ਪੁਨਰਵਿਚਾਰ ਕਮੇਟੀ ਦੀ ਅਗਵਾਈ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੇਵਾਮੁਕਤ ਜੱਜ ਕਰਨਗੇ।

 ਕਮੇਟੀ ਵਿੱਚ ਕੌਣ ਕੌਣ ਹੋਵੇਗਾ?

ਜਿਸ ਵਿਅਕਤੀ ਜਾਂ ਸੰਸਥਾ ਨੂੰ ਅੱਤਵਾਦੀ ਐਲਾਨਿਆ ਗਿਆ ਹੈ, ਉਸ ਨੂੰ ਇਸ ਕਮੇਟੀ ਅੱਗੇ ਅਪੀਲ ਕਰਨੀ ਪਵੇਗੀ।

ਕਮੇਟੀ ਅੱਗੇ ਅਪੀਲ ਕੀਤੀ

ਜੇਕਰ ਬੀਅਰ ਪੀਣ ਤੋਂ ਬਾਅਦ ਇਹ ਸਮੱਸਿਆਵਾਂ ਹੋਣ ਲੱਗ ਜਾਣ ਤਾਂ ਹੋ ਜਾਓ ਸਾਵਧਾਨ