ਪੈਸਿਆਂ ਤੋਂ ਪੈਸਾ ਬਣਾਉਣ ਦਾ ਗੋਲਡਨ ਰੂਲ, ਅਪਣਾਓ ਇਹ 4 ਸਟ੍ਰੈਟਜੀ

16-09- 2025

TV9 Punjabi

Author: Yashika Jethi

ਪੈਸਿਆਂ ਤੋਂ ਪੈਸੇ ਕਮਾਏ ਜਾਣ ਦੀ ਅਸਲੀ ਸ਼ੁਰੂਆਤ ਬਚਤ ਤੋਂ ਹੁੰਦੀ ਹੈ। ਜੇਕਰ ਤੁਸੀਂ ਕਮਾਈ ਦਾ ਹਿੱਸਾ ਬਚਾ ਨਹੀਂ ਸਕਦੇ ਤਾਂ ਨਿਵੇਸ਼ ਨਹੀਂ ਕਰ ਸਕਦੇ। ਬਚਤ ਨਾਲ ਹੀ ਤੁਹਾਡੇ ਕੋਲ ਅਮੀਰੀ ਦੀ ਪਹਿਲੀ ਪੌੜੀ ਤਿਆਰ ਹੋ ਸਕਦੀ ਹੈ।

ਨਿਵੇਸ਼ ਦੀ ਸ਼ੁਰੂਆਤ ਬਚਤ ਤੋਂ

72 ਦਾ ਰੁਲ ਦੱਸਦਾ ਹੈ ਕਿ ਤੁਹਾਡਾ ਨਿਵੇਸ਼ ਕਿੰਨੇ ਸਮੇਂ ਵਿੱਚ ਦੋਗੁਣਾ ਹੋਵੇਗਾ। ਬੱਸ ਵਿਆਜ ਦਰ ਨੂੰ 72  ਨਾਲ ਡਿਵਾਈਡ ਕਰੋ ਅਤੇ ਸਮਾਂ ਕੱਢੋ। ਇਹ ਨਿਯਮ ਨਿਵੇਸ਼ ਦੀ ਯੋਜਨਾਬੰਦੀ ਲਈ ਕਾਫੀ ਅਸਰਦਾਰ ਸਾਬਤ ਹੁੰਦਾ ਹੈ।

72 ਦਾ ਨਿਯਮ

4% ਦਾ ਨਿਯਮ

ਰਿਟਾਇਰਮੈਂਟ ਪਲਾਨਿੰਗ ਲਈ 4% ਦਾ ਨਿਯਮ ਬਹੁਤ ਜ਼ਰੂਰੀ ਹੈ। ਇਸ ਨਿਯਮ ਦੇ ਅਨੁਸਾਰ ਤੁਸੀਂ ਹਰ ਸਾਲ ਦੀ ਬਚਤ ਦਾ ਸਿਰਫ਼ 4% ਹੀ ਖਰਚ ਕਰੋ। ਇਸ ਤਰ੍ਹਾਂ ਸੇਵਿੰਗ ਲੰਬੇ ਸਮੇ ਤੱਕ ਰਹੇਗੀ ।

10x ਸੋਚ ਦਾ ਨਿਯਮ

10 ਦਾ ਰੂਲ ਕਹਿੰਦਾ ਹੈ ਕਿ ਆਪਣੇ ਟੀਚੇ ਨੂੰ 10 ਗੂਣਾ ਵੱਡਾ ਬਣਾਓ। ਜੇਕਰ ਤੁਸੀਂ 5 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ 50 ਲੱਖ ਦਾ ਟਾਰਗੇਟ ਰੱਖੋ। ਇਹ ਨਿਵਯਮ ਵੱਡਾ ਸੋਚਣ ਅਤੇ ਮੇਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। 

ਨਿਯਮਾਂ ਨੂੰ ਕਿਵੇਂ ਅਪਣਾਓ?

ਇਨ੍ਹਾਂ ਗੋਲਡਨ ਰੂਲਸ ਨੂੰ ਆਪਣੀ ਕਮਾਈ, ਖਰਚ ਅਤੇ ਬੱਚਤ ਦੀਆਂ ਆਦਤਾਂ ਵਿੱਚ ਸ਼ਾਮਲ ਕਰੋ। 72  ਨਿਵੇਸ਼ ਡਬਲ ਹੋਣ ਦਾ ਸਮਾਂ ਦੋਖੋ। 4% ਨਾਲ ਰਿਟਾਇਰਮੈਂਟ ਪਲਾਨ ਕਰੋ ਅਤੇ 10x ਅਤੇ 3x ਤੋਂ ਵੱਡਾ ਟੀਚੇ ਤੈਅ ਕਰੋ।

30 ਦਿਨ ਦਾ ਬਚਤ ਨਿਯਮ

ਇੰਪਲਸਿਵ ਸ਼ੋਪਿੰਗ ਬਜਟ ਬਿਗਾੜ ਸਕਦੀ ਹੈ। ਜੇਕਰ ਕੋਈ ਆਫਰ ਦੇਖ ਕੇ ਪੈਸੇ ਖਰਚ ਕਰਨ ਦਾ ਮਨ ਹੈ, ਤਾਂ 30 ਦਿਨ ਉਡੀਕ ਕਰੋ। ਇਹ ਆਦਤ ਤੁਹਾਨੂੰ ਸੋਚ-ਸਮਝ ਕੇ ਖਰਚ ਕਰਨਾ ਸਿਖਾਏਗੀ ਅਤੇ ਬਚਤ ਕਰਨ ਵਿੱਚ ਮਦਦ ਕਰੇਗੀ।

ਅਮੀਰ ਬਣਨ ਦਾ ਅਸਲੀ ਫੰਡਾ 

ਅਮੀਰ ਬਣਨ ਦਾ ਅਸਲੀ ਮੰਤਰ ਹੈ ਬਚਤ, ਨਿਵੇਸ਼ ਅਤੇ ਪੈਸੇ ਦਾ ਸਹੀ ਵਰਤੋ। ਗੋਲਡਨ ਰੂਲਸ ਨੂੰ ਫਾਲੋ ਕਰਕੇ ਆਪਣੇ ਨਾ ਸਿਰਫ਼ ਫਾਈਨੇਂਸ਼ੀਅਲ ਸਿਕਊਰਿਟੀ ਪਾ ਸਕਦੇ ਹੋ, ਸਗੋਂ ਆਪਣੇ ਵੱਡੇ-ਵੱਡੇ ਸਪਨਿਆਂ ਨੂੰ ਵੀ ਪੂਰਾ ਕਰ ਸਕਦੇ ਹਨ।

ਕੀ 30 ਹਜ਼ਾਰ ਤਨਖਾਹ ਵਾਲਾ ਵਿਅਕਤੀ ਆਪਣੇ ਘਰ ਵਿੱਚ ਸੋਲਰ ਪੈਨਲ ਲਗਾ ਸਕਦਾ ਹੈ?