ਬਜਟ 2024 ‘ਚ ਸੋਨੇ-ਚਾਂਦੀ ‘ਤੇ ਵੱਡਾ ਐਲਾਨ, ਸੋਨਾ ਹੋਇਆ 3700 ਰੁਪਏ ਸਸਤਾ

23-07- 2024

TV9 Punjabi

Author: Isha 

ਬਜਟ ‘ਚ ਸੋਨੇ ‘ਤੇ ਇੰਪੋਰਟ ਡਿਊਟੀ ‘ਚ 6 ਫੀਸਦੀ ਕਟੌਤੀ ਦੀ ਖਬਰ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਂਜ ‘ਤੇ ਕਾਫ਼ੀ ਹਲਚਲ ਦੇਖੀ ਗਈ।

ਸੋਨੇ-ਚਾਂਦੀ ਦੀ ਕੀਮਤ

ਸੋਨਾ 3700 ਰੁਪਏ ਤੋਂ ਜ਼ਿਆਦਾ ਸਸਤਾ ਹੋ ਗਿਆ ਹੈ। ਦੇਸ਼ ਦੀ ਵਿੱਤ ਮੰਤਰੀ ਨੇ ਸੋਨੇ ਤੇ ਚਾਂਦੀ ਦੀ ਦਰਾਮਦ ਡਿਊਟੀ 'ਚ 6 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। 

ਸਸਤਾ

ਪਲੈਟੀਨਮ ਲਈ 6.5 ਫੀਸਦੀ ਦਰਾਮਦ ਡਿਊਟੀ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ MCX ‘ਤੇ ਚਾਂਦੀ ਦੀ ਕੀਮਤ ‘ਚ ਵੱਡੀ ਗਿਰਾਵਟ ਆਈ ਹੈ।

ਚਾਂਦੀ ਦੀ ਕੀਮਤ

ਮਾਹਰਾਂ ਦੇ ਅਨੁਸਾਰ, ਵਿੱਤੀ ਸਾਲ 2023 ਵਿੱਚ, ਭਾਰਤ ਦੇ ਸੋਨੇ ਦੀ ਦਰਾਮਦ ਦਾ ਅਨੁਮਾਨ 2.8 ਲੱਖ ਕਰੋੜ ਰੁਪਏ ਸੀ ਅਤੇ 15 ਪ੍ਰਤੀਸ਼ਤ ਦਰਾਮਦ ਡਿਊਟੀ ਦੇ ਨਾਲ, ਉਦਯੋਗ ਨੇ ਅੰਦਾਜ਼ਨ 42,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। 

ਸੋਨੇ ਦੀ ਦਰਾਮਦ 

ਇਸ ਫੈਸਲੇ ਤੋਂ ਬਾਅਦ ਦੇਸ਼ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।

ਕੀਮਤਾਂ ‘ਚ ਗਿਰਾਵਟ

MSP ਦੀ ਕਾਨੂੰਨੀ ਗਰੰਟੀ ਲਈ ਹਰਸਿਮਰਤ ਬਾਦਲ ਪੇਸ਼ ਕਰਨਗੇ ਪ੍ਰਾਈਵੇਟ ਮੈਂਬਰ ਬਿੱਲ