ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
Credit:freepik/twitter
75 ਰੁਪਏ ਦੀ ਗਿਰਾਵਟ ਨਾਲ ਸੋਨਾ ਇਸ ਵੇਲ੍ਹੇ 59,900 ਦੇ ਨੇੜੇ ਹੈ।
226 ਰੁਪਏ ਦੀ ਗਿਰਾਵਟ ਨਾਲ ਚਾਂਦੀ 71,730 ਦੇ ਹੇਠਾਂ ਆ ਚੁੱਕੀ ਹੈ।
ਸੋਨਾ ਮੰਗਲਵਾਰ ਨੂੰ 375 ਰੁਪਏ ਦੀ ਤੇਜੀ ਨਾਲ ਬੰਦ ਹੋਇਆ ਸੀ।
ਸੋਨਾ ਆਪਣੇ ਪੀਕ ਤੋਂ ਤਕਰੀਬਨ 2000 ਰੁਪਏ ਸਸਤਾ ਹੋ ਚੁੱਕਾ ਹੈ।
ਚਾਂਦੀ 10 ਮਈ ਨੂੰ 78,120 ਰੁਪਏ ਦੇ ਨਾਲ ਦਿਨ ਦੇ ਹਾਈਕ 'ਤੇ ਪਹੁੰਚੀ ਗਈ ਸੀ।
ਆਉਣ ਵਾਲੇ ਦਿਨਾਂ 'ਚ ਸੋਨਾ 65000 ਰੁਪਏ ਪ੍ਰਤੀ ਦੱਸ ਗ੍ਰਾਮ ਦੇ ਪੱਧਰ 'ਤੇ ਜਾ ਸਕਦਾ ਹੈ।