ਅਦਾਕਾਰਾ ਪਾਰੁਲ ਗੁਲਾਟੀ ਨੂੰ ਗਲੈਮਰਸ ਲੁੱਕ ਲਈ ਜਾਣਿਆ ਜਾਂਦਾ ਹੈ

Credits: gulati06

ਹਰਿਆਣਾ ਤੋਂ ਹੈ ਅਦਾਕਾਰਾ ਪਾਰੁਲ ਗੁਲਾਟੀ 

Credits: gulati06

ਪਾਰੁਲ ਨੇ ਲੰਡਨ ਤੋਂ ਐਕਟਿੰਗ ਦੀ ਪੜ੍ਹਾਈ ਕੀਤੀ ਹੈ 

Credits: gulati06

ਵੈੱਬ ਸੀਰੀਜ਼ ਗਰਲਜ਼ ਹੋਸਟਲ ਨਾਲ ਪ੍ਰਸਿੱਧੀ ਹਾਸਿਲ ਕੀਤੀ

Credits: gulati06

ਹਾਲ ਹੀ 'ਚ ਅਦਾਕਾਰਾ ਨੇ ਸ਼ੋਅ 'ਸ਼ਾਰਕ ਟੈਂਕ' 'ਚ ਹਿੱਸਾ ਲਿਆ 

Credits: gulati06

ਸ਼ੋਅ 'ਚ ਪਾਰੁਲ ਨੇ ਨਿਵੇਸ਼ਕਾਂ ਨੂੰ ਆਪਣੀ ਪ੍ਰਤਿਭਾ ਨਾਲ ਪ੍ਰਭਾਵਿਤ ਕੀਤਾ

Credits: gulati06

ਸ਼ੋਅ ਤੋਂ ਪਾਰੁਲ ਨੇ 1 ਕਰੋੜ ਰੁਪਏ ਵੀ ਬਿਜਨੈੱਸ ਲਈ ਹਾਸਿਲ ਕੀਤੇ

Credits: gulati06