ਹਮੇਸ਼ਾ ਲਾਈਮਲਾਈਟ 'ਚ ਬਣੇ ਰਹਿੰਦੇ ਨੇ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਫੈਮਲੀ

credits: ravneetgrewalofficial

ਗਿੱਪੀ ਗਰੇਵਾਲ ਦੀ ਪਤਨੀ ਹੈ ਰਵਨੀਤ ਗਰੇਵਾਲ 

credits: ravneetgrewalofficial

ਰਵਨੀਤ ਪੰਜਾਬੀ ਇੰਡਸਟਰੀ 'ਚ ਬਤੌਰ ਪ੍ਰੋਡਿਊਸਰ ਕਰਦੀ ਹੈ ਕੰਮ

credits: ravneetgrewalofficial

ਬਿਊਟੀ ਵਿੱਦ ਬ੍ਰੇਨ ਦੀ ਪਰਫੈਕਟ ਮਿਸਾਲ ਹੈ ਰਵਨੀਤ ਗਰੇਵਾਲ

credits: ravneetgrewalofficial

ਰਵਨੀਤ ਤੇ ਗਿੱਪੀ ਦੇ ਤਿੰਨ ਬਹੁਤ ਹੀ ਪਿਆਰੇ ਬੱਚੇ ਨੇ

credits: ravneetgrewalofficial

ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ ਰਵਨੀਤ ਤੇ ਗਿੱਪੀ ਦੀ ਲਵ ਸਟੋਰੀ 

credits: ravneetgrewalofficial

ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕਰਦੇ ਨੇ ਪ੍ਰਸ਼ੰਸਕ

credits: ravneetgrewalofficial