#Melodi: ਫਿਰ ਕਿਉਂ  viral ਹੋ ਰਹੀ ਮੋਦੀ-ਮੇਲੋਨੀ  ਦੀ ਫੋਟੋ?

2 Dec 2023

TV9 Punjabi

ਦੁਬਈ ਵਿੱਚ ਹੋ ਰਹੇ COP28 ਸੰਮੇਲਨ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੇ ਹਿੱਸਾ ਲਿਆ ਹੈ। ਇਸ ਸਭ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਇਕੱਠੇ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਫੋਟੋ ਹੋਈ Viral

Credit: x/ANI

ਦੁਬਈ ਵਿੱਚ ਜਲਵਾਯੂ ਸੰਮੇਲਨ ਦੌਰਾਨ ਮੇਲੋਨੀ ਨੇ ਪੀਐਮ ਮੋਦੀ ਨਾਲ ਸੈਲਫੀ ਲਈ। ਸੈਲਫੀ ਆਪਣੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ,ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ। 

ਸੋਸ਼ਲ ਮੀਡੀਆ 

ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਮਿਲੋਨੀ ਨੇ ਕੈਪਸ਼ਨ ਵਿੱਚ ਲਿਖਦੇ ਹੋਏ ਪੀਐੱਮ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸਿਆ ਹੈ। 

 ਚੰਗੇ ਦੋਸਤ

ਫੋਟੋ ਦੇ ਨਾਲ ਜਾਰਜੀਆ ਮੇਲੋਨੀ ਨੇ ਇੱਕ ਵਿਸ਼ੇਸ਼ ਹੈਸ਼ਟੈਗ ਵੀ ਲਗਾਇਆ। ਉਨ੍ਹਾਂ ਨੇ ਕੈਪਸ਼ਨ ਦੇ ਨਾਲ #Melodi ਦਾ ਇਸਤੇਮਾਲ ਕੀਤਾ ਹੈ। ਇਹ ਦੋਵਾਂ ਦੇ ਨਾਮ ਜੋੜ ਕੇ ਬਣਾਇਆ ਗਿਆ ਹੈ।

Hashtag #Melodi ਦੇ ਨਾਲ ਹੋਈ ਪੋਸਟ

ਇਸ ਤੋਂ ਪਹਿਲਾਂ ਵੀ ਦੋਵਾਂ ਦੀ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਕੀਤਾ ਸੀ। 

ਪਹਿਲਾਂ ਵੀ ਹੋਈ ਸੀ ਵਾਇਰਲ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x 'ਤੇ ਫੋਟੋ ਪੋਸਟ ਕੀਤੀ ਹੈ।

x 'ਤੇ ਹੋਈ ਪੋਸਟ 

ਜਾਣੋ ਏਡਜ਼ ਬਾਰੇ ਇਨ੍ਹਾਂ ਸਵਾਲਾਂ ਦੇ ਜਵਾਬ