ਪੰਜਾਬੀ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਗਿੰਨੀ ਨੇ ਜਿੱਤੇ ਲੱਖਾਂ ਦਿੱਲ

Credit: ginni.kapoor.7

ਪੰਜਾਬੀ ਇੰਡਸਟਰੀ 'ਚ ਗਿੰਨੀ ਨੇ ਬਤੌਰ ਮਾਡਲ ਬਣਾਈ ਹੈ ਖ਼ਾਸ ਪਛਾਣ 

Credit: ginni.kapoor.7

ਅਦਾਕਾਰਾ ਨੇ ਕਈ ਹਿੱਟ ਪੰਜਾਬੀ ਗੀਤਾਂ 'ਚ ਕੀਤੀ ਹੈ ਮਾਡਲਿੰਗ

Credit: ginni.kapoor.7

ਲਗਪਗ ਹਰ ਫੈਮਸ ਗਾਇਕ ਨਾਲ ਕੀਤਾ ਹੈ ਅਦਾਕਾਰਾ ਨੇ ਕੰਮ

Credit: ginni.kapoor.7

ਗਿੰਨੀ ਪਹਿਲੀ ਵਾਰ ਗੀਤ 'ਬਲੈਕ ਸੂਟ' 'ਚ ਆਈ ਸੀ ਨਜ਼ਰ 

Credit: ginni.kapoor.7

ਗਿੰਨੀ ਦੇ ਗੱਲਾਂ 'ਚ ਪੈਂਦੇ ਡਿੰਪਲ 'ਤੇ ਫਿਦਾ ਹਨ ਪ੍ਰਸ਼ੰਸਕ

Credit: ginni.kapoor.7

'ਟ੍ਰੈਂਡਿੰਗ ਨਖਰਾ' ਗੀਤ ਨਾਲ ਗਿੰਨੀ ਨੇ ਖੂਬ ਖੱਟੀ ਵਾਹ-ਵਾਹੀ 

Credit: ginni.kapoor.7