ਬਿਜ਼ੀ ਲਾਈਫ ਸਟਾਈਲ ਦੇ ਕਾਰਨ ਤਣਾਅ ਅਤੇ ਪ੍ਰੇਸ਼ਰ ਵੱਧ ਗਿਆ ਹੈ। ਇਸ ਨਾਲ ਨੀਂਦ ਵੀ ਠੀਕ ਤਰ੍ਹਾਂ ਨਹੀਂ ਆਉਂਦੀ

Credits: pixabay

 ਕੁੱਝ ਲੋਕ ਆਪਣੇ ਹਫਤੇ ਭਰ ਦੀ ਨੀਂਦ ਵੀਕੈਂਡ 'ਚ ਜ਼ਿਆਦਾ ਸੌਂ ਕੇ ਪੂਰੀ ਕਰਦੇ ਪਰ ਇਹ ਖਤਰਨਾਕ ਹੈ, ਇਸ ਨਾਲ ਸਮੱਸ਼ਿਆ ਹੁੰਦੀ ਹੈ

Credits: pixabay

  ਦਿਨ 'ਚ ਨੀਂਦ ਪੂਰੀ ਕਰਨ ਨੂੰ ਲੈ ਕੇ ਪੇਨ ਸਟੇਟ ਯੂਨੀਵਰਸਿਟੀ ਦੀ ਇੱਕ ਖਤਰਨਾਕ ਰਿਸਚਰਚ ਸਾਹਮਣੇ ਆਈ ਹੈ

Credits: pixabay

 ਰਿਸਚਰਚ ਦੇ ਮੁਤਾਬਿਕ, ਵੀਕੈਂਡ ਤੇ ਨੀਂਦ ਪੂਰੀ ਕਰਨ ਨਾਲ ਦਿੱਲ ਸਿਹਤ ਤੇ ਬੂਰਾ ਪ੍ਰਭਾਵ ਪੈ ਸਕਦਾ ਹੈ

Credits: pixabay

  ਦਿਲ ਤੇ ਨੀਂਦ ਪੂਰੀ ਨਹੀਂ ਹੋਣ ਦਾ ਜ਼ਿਆਦਾ ਅਸਰ ਪੈ ਸਕਦਾ ਹੈ, ਇਸ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ

Credits: pixabay

 ਰੋਜ਼ਾਨਾ ਨੀਂਦ ਪੂਰੀ ਨਹੀਂ ਹੋਣ ਕਾਰਨ ਮੈਂਟਲ ਹੈਲਥ, ਵੇਟ ਕੰਟਰੋਲ ਵਰਗੀਆਂ ਚੀਜ਼ਾਂ 'ਤੇ ਬਹੁਤ ਅਸਰ ਪੈ ਸਕਦਾ ਹੈ

Credits: pixabay

  ਵੀਕੈਂਡ 'ਤੇ ਨੀਂਦ ਪੂਰੀ ਕਰਨ ਨਾਲ ਹਾਰਟ ਦੀਆਂ ਸਮੱਸਿਆ ਘੱਟ ਨਹੀਂ ਹੁੰਦੀਆਂ ਇਸ ਲਈ ਰੋਜ਼ਾਨਾ ਨੀਂਦ ਪੂਰੀ ਕਰੋ

Credits: pixabay