ਪੰਜਾਬੀਆਂ ਦਾ ਪਰਾਂਠਿਆਂ ਪ੍ਰਤੀ ਪਿਆਰ ਤਾਂ ਕਿਸੇ ਕੋਲੋਂ ਲੁੱਕਿਆ ਨਹੀਂ ਹੈ

Credit:freepik/instagram: roshan__rishu

ਸਵੇਰੇ ਨਾਸ਼ਤੇ 'ਚ ਜੇਕਰ ਪਰਾਂਠਾ ਨਾ ਹੋਵੇ ਤਾਂ ਨਹੀਂ ਮਿਲਦੀ ਪੇਟ ਨੂੰ ਸੰਤੁਸ਼ਟੀ

Credit:freepik/instagram: roshan__rishu

 ਗਰਦਾ ਪਰਾਂਠਾ ਬਣਾਉਣ ਲਈ ਲਵੋ 200 ਗ੍ਰਾਮ ਆਟਾ, 1 ਚੱਮਚ ਵੇਸਨ, 1 ਚੱਮਚ ਸੂਜੀ 

Credit:freepik/instagram: roshan__rishu

ਨਮਕ ਪਾ ਕੇ ਬਣਾ ਲਵੋ ਸਖ਼ਤ ਪੇੜਾ, 10 ਮਿੰਟ ਤੱਕ ਢੱਕ ਕੇ ਛੱਡ ਦਿਓ

Credit:freepik/instagram: roshan__rishu

ਚਾਰ ਉਬਲੇ ਆਲੂ ਲਵੋ, ਕੱਟਿਆ ਪਿਆਜ਼ ਅਦਰਕ, ਹਰੀ ਮਿਰਚ ਅਤੇ ਧਨੀਆ ਪਾਓ

Credit:freepik/instagram: roshan__rishu

ਨਮਕ, ਗਰਮ ਮਸਾਲਾ, ਅਜਵਾਈਨ, ਚਾਟ ਮਸਾਲਾ ਪਾ ਕੇ ਮਸਲ ਲਵੋ 

Credit:freepik/instagram: roshan__rishu

ਲੋਈ 'ਚ ਸਾਰਾ ਮਸਾਲਾ ਭਰੋ ਅਤੇ ਚੌੜਾ ਪਰਾਂਠਾ ਵੇਲ ਕੇ ਬਣਾਓ ਮਜ਼ੇਦਾਰ ਨਾਸ਼ਤਾ

Credit:freepik/instagram: roshan__rishu

ਇਹ ਮਜ਼ੇਦਾਰ ਪਰਾਂਠਾ ਬਣਾ ਕੇ ਜਿੱਤੋਂ ਪਰਿਵਾਰ ਦਾ ਦਿਲ

Credit:freepik/instagram: roshan__rishu