ਗਣੇਸ਼ ਚਤੁਰਥੀ ਲਈ ਅਦਿਤੀ ਭਾਟੀਆ ਦੇ ਐਥਨਿਕ ਲੁੱਕਸ ਤੋਂ ਲਓ Ideas

4-09- 2024

TV9 Punjabi

Author: Isha Sharma

ਅਦਿਤੀ ਭਾਟੀਆ ਨੇ ਬਚਪਨ 'ਚ ਕੁਝ ਬਾਲੀਵੁੱਡ ਫਿਲਮਾਂ ਕੀਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਵੀ ਸੀਰੀਅਲ ''ਯੇ ਹੈ ਮੁਹੱਬਤੇਂ'' ''ਚ ਰੂਹੀ ਦੇ ਕਿਰਦਾਰ ਨਾਲ ਪ੍ਰਸਿੱਧੀ ਮਿਲੀ।

ਅਦਿਤੀ ਭਾਟੀਆ

Credit : aditi_bhatia4

ਅਦਾਕਾਰਾ ਹਰ ਤਰ੍ਹਾਂ ਦੇ ਪਹਿਰਾਵੇ 'ਚ ਖੂਬਸੂਰਤ ਲੱਗ ਰਹੀ ਹੈ। ਤੁਸੀਂ ਗਣੇਸ਼ ਚਤੁਰਥੀ ਦੇ ਮੌਕੇ 'ਤੇ ਅਦਿਤੀ ਦੀਆਂ ਇਨ੍ਹਾਂ ਐਥਨਿਕ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ।

Ethnic Looks 

ਇਸ ਪੇਸਟਲ ਰੰਗ ਦੀ ਸ਼ਿਫੋਨ ਸਾੜੀ 'ਚ ਅਦਿਤੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਗਣੇਸ਼ ਚਤੁਰਥੀ ਲਈ, ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

ਸ਼ਿਫੋਨ ਸਾੜੀ 

ਤੁਸੀਂ ਅਭਿਨੇਤਰੀ ਦੇ ਇਸ ਸਾੜੀ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਿਤੀ ਨੇ ਰੈਡੀਮੇਡ ਸਾੜੀ ਪਾਈ ਹੋਈ ਹੈ। ਉਸ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

ਰੈਡੀਮੇਡ ਸਾੜੀ

ਅਭਿਨੇਤਰੀ ਇਸ ਪੇਸਟਲ ਰੰਗ ਦੀ ਸਾੜੀ ਵਿੱਚ ਸਟਾਈਲਿਸ਼ ਲੱਗ ਰਹੀ ਹੈ। ਸਾੜੀ 'ਤੇ ਕਢਾਈ ਦਾ ਕੰਮ ਕੀਤਾ ਹੋਇਆ ਹੈ। ਅਦਿਤੀ ਨੇ ਲਾਈਟ ਮੇਕਅੱਪ ਨਾਲ ਲੁੱਕ ਨੂੰ ਪੂਰਾ ਕੀਤਾ ਹੈ।

ਮੇਕਅੱਪ

ਪੀਐਮ ਮੋਦੀ ਦੀ ਬਰੂਨੇਈ ਯਾਤਰਾ ਕਈ ਮਾਇਨਿਆਂ ਤੋਂ ਖਾਸ ਹੈ। ਉਨ੍ਹਾਂ ਨੇ ਬਰੂਨੇਈ ਦੀ ਮਸ਼ਹੂਰ ਉਮਰ ਅਲੀ ਸੈਫੂਦੀਨ ਮਸਜਿਦ ਦਾ ਦੌਰਾ ਕੀਤਾ। ਖੁਦ ਬਰੂਨੇਈ ਦੇ ਸੁਲਤਾਨ ਹਸਨਲ ਬੋਲਕੀਆ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ।

ਕੰਫਰਟ

ਜੇਕਰ ਅਸੀਂ ਰੋਜ਼ਾਨਾ ਵਿਟਾਮਿਨ B12 ਵਾਲੀਆਂ ਚੀਜ਼ਾਂ ਖਾਂਦੇ ਹਾਂ ਤਾਂ ਕੀ ਹੋਵੇਗਾ?