ਸੰਨੀ ਦਿਓਲ ਤੋਂ ਲੈ ਕੇ ਅਮੀਸ਼ਾ ਪਟੇਲ ਤੱਕ ਕਿਸਨੇ ਲਈ ਕਿੰਨੀ ਫੀਸ

Credits: Social Media

22 ਸਾਲ ਪਹਿਲਾਂ ਗਦਰ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ ਸੀ

ਸੰਨੀ ਦਿਓਨ ਨੇ ਗਦਰ ਲਈ 4.5 ਕਰੋੜ ਲਏ ਸਨ, ਹੁਣ ਗਦਰ ਟੂ ਲਈ 5 ਕਰੋੜ ਅਤੇ ਪ੍ਰੋਫਿਟ ਸ਼ੇਅਰ ਕੀਤਾ ਹੈ

ਅਮੀਸ਼ਾ ਪਟੇਲ ਨੇ ਹੁਣ 2 ਕਰੋੜ ਲਏ ਹਨ, ਜਦਕਿ ਗਦਰ ਲਈ 60 ਲੱਖ ਰੁਪਏ ਲਏ ਸਨ

ਉਤਕਰਸ਼ ਨੇ ਗਦਰ-2 'ਚ 80 ਲੱਖ ਲਏ ਹਨ ਜਦਕਿ ਗਦਰ 'ਚ 20 ਹਜ਼ਾਰ ਮਿਲੇ ਸਨ

ਸਿਮਰਤ ਕੌਰ ਨੂੰ ਗਦਰ-2 'ਚ 60 ਲੱਖ ਮਿਲੇ ਹਨ, ਗਦਰ 'ਚ ਇਹ ਕਿਰਦਾਰ ਨਹੀਂ ਸੀ

ਮਨੀਸ਼ ਵਾਧਵਾ ਅਤੇ ਗੌਰਵ ਚੋਪੜਾ ਨੂੰ 20-24 ਲੱਖ ਮਿਲੇ ਹਨ

ਗਦਰ ਵਿੱਚ ਕੰਮ ਕਰਨ ਲਈ ਅਮਰੀਸ਼ ਪੁਰੀ ਨੇ 60 ਲੱਖ ਰੁਪਏ ਅਤੇ ਲਿਲਿਟ ਦੁਬੇ ਨੇ 80 ਹਜ਼ਾਰ ਰੁਪਏ ਫੀਸ ਲਈ ਸੀ