ਅੱਜ ਦੇ ਸਮੇਂ ਵਿੱਚ ਲੀਵਰ ਦੀਆਂ ਬੀਮਾਰਿਆਂ ਤੇਜ਼ੀ ਨਾਲ ਵਧ ਰਹੀਆਂ ਹਨ

freepik/#shubashgoyal #ayurveda #vaidban

ਕੁਝ ਘਰੇਲੂ, ਸੋਖੇ ਅਤੇ ਸਵਾਦੀ ਨੁਸਖ਼ੇ ਦਿਲਾ ਸਕਦੇ ਨੇ ਲੀਵਰ ਦੀ ਬਿਮਾਰੀ ਤੋਂ ਛੁਟਕਾਰਾ

freepik/#shubashgoyal #ayurveda #vaidban

ਇਨ੍ਹਾਂ ਨੁਸਖਿਆਂ ਨੂੰ ਜਰੂਰ ਅਪਨਾਓ, ਨਹੀਂ ਲਗਾਉਣੇ ਪੈਣਗੇ ਡਾਕਟਰਾਂ ਦੇ ਚੱਕਰ

freepik/#shubashgoyal #ayurveda #vaidban

5-6 ਲਹਿਸੁਣ ਦੀਆਂ ਕਲੀਆਂ, ਅੱਧਾ ਇੰਚ ਅਦਰਕ, 2-3 ਹਰੀਆਂ ਮਿਰਚਾਂ ਲਵੋ

freepik/#shubashgoyal #ayurveda #vaidban

5-6 ਸਾਬਤ ਕਾਲੀਆਂ ਮਿਰਚਾਂ,ਇੱਕ ਚੁਟਕੀ ਹੀਂਗ, ਅੱਧਾ ਚੱਮਚ ਸੇਂਧਾ ਨਮਕ ਅਤੇ ਜੀਰਾ... 

freepik/#shubashgoyal #ayurveda #vaidban

ਪੁਦੀਨੇ ਦੇ 5-7 ਪੱਤੇ ਅਤੇ ਹਰੇ ਧਨੀਏ ਦੀਆਂ ਦੋ ਮੁੱਠੀਆਂ ਪਾਕੇ ਪੀਸ ਲਵੋ

freepik/#shubashgoyal #ayurveda #vaidban

ਮੁੰਹ ਦਾ ਸਵਾਦ ਤਾਂ ਵਧੇਗਾ ਹੀ, ਲੀਵਰ ਵੀ ਰਹੇਗਾ ਹਮੇਸ਼ਾ ਤੰਦਰੁਸਤ

freepik/#shubashgoyal #ayurveda #vaidban

ਖਾਲੀ ਪੇਟ ਚਾਹ ਪੀਣਾ ਹੈ ਖਤਰਨਾਕ, ਅੱਧਾ ਘੰਟਾ ਪਹਿਲਾਂ ਖਾਓ ਮੌਸਮੀ ਫਲ

freepik/#shubashgoyal #ayurveda #vaidban

ਗੰਨੇ ਦਾ ਰੱਸ ਹੈ ਲੀਵਰ ਲਈ ਵਰਦਾਨ, ਗਰਮੀਆਂ 'ਚ ਰੋਜਾਨਾ ਪੀਣ ਦੀ ਕਰੋ ਕੋਸ਼ਿਸ਼