19-06- 2025
TV9 Punjabi
Author: Isha Sharma
ਸਰਦੀ ਹੋਵੇ, ਗਰਮੀ ਹੋਵੇ ਜਾਂ ਮੀਂਹ, ਹਰ ਮੌਸਮ ਵਿੱਚ ਫਰਿੱਜ ਦੀ ਜ਼ਰੂਰਤ ਪੈਂਦੀ ਹੈ।
Pic Credit: Google
ਫਰਿੱਜ ਵਿੱਚ ਭੋਜਨ ਰੱਖਣ ਨਾਲ ਇਹ ਖਰਾਬ ਨਹੀਂ ਹੁੰਦਾ।
ਪਰ ਕਈ ਵਾਰ ਫਰਿੱਜ ਵਿੱਚ ਗੈਸ ਖਤਮ ਹੋ ਜਾਂਦੀ ਹੈ।
ਆਓ ਸਮਝੀਏ ਕਿ ਕਿਵੇਂ ਪਤਾ ਲੱਗੇ ਕਿ ਫਰਿੱਜ ਵਿੱਚ ਗੈਸ ਖਤਮ ਹੋ ਗਈ ਹੈ ਜਾਂ ਨਹੀਂ ਇਸ ਬਾਰੇ ਪਤਾ ਲੱਗਦਾ ਹੈ।
ਜਦੋਂ ਫਰਿੱਜ ਵਿੱਚ ਗੈਸ ਖਤਮ ਹੋ ਜਾਂਦੀ ਹੈ, ਤਾਂ ਉਸ ਵਿੱਚ ਰੱਖੀਆਂ ਚੀਜ਼ਾਂ ਖਰਾਬ ਹੋਣ ਲੱਗਦੀਆਂ ਹਨ।
ਕੰਡੈਂਸਰ ਪਲੇਟ 'ਤੇ ਵੱਧ ਬਰਫ਼ ਬਣਨ ਲੱਗ ਪਵੇਗੀ।
ਫਰਿੱਜ ਵਿੱਚੋਂ ਹਲਕੀ ਬਦਬੂ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਤੋਂ ਇਲਾਵਾ, ਜਦੋਂ ਫਰਿੱਜ ਵਿੱਚ ਗੈਸ ਖਤਮ ਹੋ ਜਾਂਦੀ ਹੈ, ਤਾਂ ਉਸ ਵਿੱਚ ਰੱਖਿਆ ਦੁੱਧ ਵੀ ਖਰਾਬ ਹੋਣ ਲੱਗ ਪੈਂਦਾ ਹੈ।