ਕੀ ਤੁਸੀਂ 10 ਸਾਲਾਂ ਵਿੱਚ 5 ਕਰੋੜ ਰੁਪਏ ਬਚਾ ਸਕਦੇ ਹੋ? ਇਹ ਰਿਹਾ ਜਵਾਬ...
17 Oct 2023
TV9 Punjabi
ਕੀ ਸਿਰਫ 10 ਸਾਲਾਂ 'ਚ 5 ਕਰੋੜ ਰੁਪਏ ਬਚਾਏ ਜਾ ਸਕਦੇ ਹਨ? ਇਹ ਸਵਾਲ ਤੁਹਾਨੂੰ ਹੈਰਾਨ ਕਰ ਸਕਦਾ ਹੈ, ਪਰ ਕੀ ਇਹ ਸੱਚਮੁੱਚ ਸੰਭਵ ਹੈ? ਆਓ ਤੁਹਾਨੂੰ ਦੱਸਦੇ ਹਾਂ...
10 ਸਾਲਾਂ 'ਚ 5 ਕਰੋੜ?
10 ਸਾਲਾਂ ਵਿੱਚ 5 ਕਰੋੜ ਰੁਪਏ ਜੁਟਾਉਣ ਦਾ ਟੀਚਾ ਸ਼ਾਇਦ ਉਮੀਦ ਤੋਂ ਵੱਧ ਹੈ। ਪਰ ਇਹ ਅਸਲ ਵਿੱਚ ਜਿੰਨਾ ਗੁੜ ਹੈ... ਉਨੀ ਮਿਠਾਸ... ਅਸਲ ਵਿੱਚ ਨਿਵੇਸ਼ ਕਿੰਨਾ ਸੰਭਵ ਹੈ ਤੇ ਨਿਰਭਰ ਕਰੇਗਾ।
ਜਿੰਨਾ ਗੁੜ...ਉਨੀ ਹੀ ਮਿਠਾਸ
ਜੇਕਰ ਤੁਸੀਂ 10 ਸਾਲਾਂ ਵਿੱਚ 5 ਕਰੋੜ ਰੁਪਏ ਇਕੱਠੇ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਮਹੀਨਾਵਾਰ SIP ਤੋਂ ਬੈਸਟ ਆਪਸ਼ਨ ਕੁਝ ਨਹੀਂ ਹੋਵੇਗਾ।
SIP ਸਭ ਤੋਂ ਵਧੀਆ ਵਿਕਲਪ
ਜੇਕਰ ਤੁਸੀਂ SIP ਵਿੱਚ ਹਰ ਮਹੀਨੇ 10,000 ਰੁਪਏ ਜਮ੍ਹਾ ਕਰਦੇ ਹੋ, ਤਾਂ ਸਿਰਫ਼ 12% ਰਿਟਰਨ ਦੇ ਨਾਲ ਵੀ ਤੁਸੀਂ ਲਗਭਗ 23.5 ਲੱਖ ਰੁਪਏ ਦੇ ਮਾਲਕ ਬਣ ਜਾਓਗੇ।
10,000 ਰੁਪਏ ਤੋਂ 23.5 ਲੱਖ ਰੁਪਏ ਬਣ ਜਾਣਗੇ
ਜੇਕਰ ਤੁਸੀਂ 10 ਸਾਲਾਂ 'ਚ 1 ਕਰੋੜ ਰੁਪਏ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 43,250 ਰੁਪਏ ਜਮ੍ਹਾ ਕਰਵਾਉਣੇ ਹੋਣਗੇ।
ਇਸ ਨਿਵੇਸ਼ ਤੋਂ 1 ਕਰੋੜ ਰੁਪਏ ਆਉਣਗੇ
ਜੇਕਰ SIP 'ਤੇ ਰਿਟਰਨ 12 ਫੀਸਦੀ 'ਤੇ ਤੈਅ ਕੀਤੀ ਜਾਂਦੀ ਹੈ, ਤਾਂ 10 ਸਾਲਾਂ 'ਚ 5 ਕਰੋੜ ਰੁਪਏ ਜਮ੍ਹਾ ਕਰਨ ਲਈ ਹਰ ਮਹੀਨੇ 2.15 ਲੱਖ ਰੁਪਏ ਜਮ੍ਹਾ ਕਰਨੇ ਪੈਣਗੇ।
5 ਕਰੋੜ ਦਾ ਮਾਲਕ
ਹੋਰ ਵੈੱਬ ਸਟੋਰੀਜ਼ ਦੇਖੋ
'ਦੁਬਾਰਾ ਰਾਸ਼ਟਰਪਤੀ ਬਣਿਆ ਤਾਂ ਇਨ੍ਹਾਂ ਲੋਕਾਂ ਦੇ ਅਮਰੀਕਾ 'ਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ'- ਟਰੰਪ
Learn more