13-06- 2025
TV9 Punjabi
Author: Isha Sharma
ਵਿਜੇਭਾਈ ਰੂਪਾਨੀ ਦਾ ਪੂਰਾ ਨਾਮ ਵਿਜੇ ਰਮਣੀਕਲਭਾਈ ਰੂਪਾਨੀ ਹੈ।
ਵਿਜੇਭਾਈ ਰੂਪਾਨੀ ਦਾ ਜਨਮ 2 ਅਗਸਤ 1956 ਨੂੰ ਮਿਆਂਮਾਰ ਵਿੱਚ ਹੋਇਆ ਸੀ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਦੇਹਾਂਤ 12 ਜੂਨ 2025 ਨੂੰ ਹੋਇਆ।
2016 ਤੋਂ 2021 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ।
ਵਿਜੇ ਰੂਪਾਨੀ ਗੁਜਰਾਤ ਵਿਧਾਨ ਸਭਾ ਵਿੱਚ ਰਾਜਕੋਟ ਪੱਛਮੀ ਹਲਕੇ ਦੇ ਪ੍ਰਤੀਨਿਧੀ ਸਨ।
ਵਿਜੇ ਰੂਪਾਨੀ ਦਾ ਵਿਆਹ ਭਾਜਪਾ ਮਹਿਲਾ ਵਿੰਗ ਦੀ ਮੈਂਬਰ ਅੰਜਲੀ ਨਾਲ ਹੋਇਆ ਸੀ।
ਵਿਜੇ ਰੂਪਾਨੀ ਦਾ ਵੱਡਾ ਬੇਟਾ ਰਿਸ਼ਭ ਇੱਕ ਇੰਜੀਨੀਅਰਿੰਗ ਗ੍ਰੈਜੂਏਟ ਹੈ।
ਵਿਜੇ ਰੂਪਾਨੀ ਦੀ ਧੀ ਰਾਧਿਕਾ ਦਾ ਵਿਆਹ ਚਾਰਟਰਡ ਅਕਾਊਂਟੈਂਟ ਨਿਮਿਤ ਮਿਸ਼ਰਾ ਨਾਲ ਹੋਇਆ ਹੈ।
ਵਿਜੇ ਰੂਪਾਨੀ ਦੇ ਛੋਟੇ ਬੇਟੇ ਪੂਜਿਤ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ।