22 August 2023
TV9 Punjabi
Pic Credit: iamhimanshikhurana
ਤੁਸੀਂ ਚਿਕਨਕਾਰੀ ਪਲਾਜ਼ੋ ਸੂਟ ਨੂੰ ਝੂਮਕੇ ਅਤੇ ਮੈਚਿੰਗ ਪਰਸ ਨਾਲ ਕੈਰੀ ਕਰ ਸਕਦੇ ਹੋ। ਇਹ ਤੁਹਾਡੀ ਲੁੱਕ ਨੂੰ ਕਾਫੀ ਸਟਾਈਲਿਸ਼ ਨਾਲ-ਨਾਲ ਸਿੰਪਲ ਰੱਖੇਗਾ।
ਔਵਰ ਆਲ ਜਾਮਨੀ ਰੰਗ ਦੇ ਪਲਾਜ਼ੋ ਸੂਟ ਨੂੰ ਤੁਸੀਂ ਨੈਚੂਰਲ ਮੇਕਅੱਪ ਟ੍ਰਾਈ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਤਿਉਹਾਰ ਲਈ ਕਾਫੀ ਬਿਊਟੀਫੂਲ ਲੁੱਕ ਮਿਲੇਗੀ
ਹਿਮਾਂਸ਼ੀ ਖੁਰਾਣਾ ਦਾ ਵਾਈਟ੍ਹ ਚੂੜੀਦਾਰ ਸੂਟ ਕਾਫੀ ਗਰੈਸਫੂਲ ਅਤੇ ਐਸਥੈਟਿਕ ਲਗੇਗਾ ਲੁੱਕ ਦਵੇਗਾ. ਇਸ ਨੂੰ ਤੁਸੀਂ ਨੈਚੂਰਲ ਮੇਕਅੱਪ ਤੇ ਲਾਈਟ ਵੇਟ ਜੁਲਰੀ ਨਾਲ ਕੈਰੀ ਕਰ ਸਕਦੇ ਹੋ।
ਅਦਾਕਾਰਾ ਦਾ ਅਨਾਰਕਲੀ ਸੂਟ ਰੱਖੜੀ ਦੇ ਤਿਊਹਾਰ ਲਈ ਕਾਫੀ ਵੱਧੀਆ ਲੱਗੇਗਾ. ਤੁਸੀਂ ਇਸ ਨੂੰ ਆਪਣੀ ਹੈਵੀ ਜੁਲਰੀ ਨਾਲ ਸਟਾਈਲ ਕਰ ਸਕਦੇ ਹੋ।
ਹਿਮਾਂਸੀ ਦੇ ਹੈਵੀ ਰੈੱਡ ਸੂਟ ਨੂੰ ਰੱਖੜੀ ਦੇ ਤਿਊਹਾਰ ਲਈ ਵਿਆਹੀ ਔਰਤਾਂ ਕਾਫੀ ਖੂਬਸੂਰਤੀ ਨਾਲ ਹੈਵੀ ਮੇਕਅੱਪ ਨਾਲ ਕੈਰੀ ਕਰ ਸਕਦੀਆਂ ਹਨ।
ਪੈਸਟਲ ਕਲੱਰ ਸੂਟ ਨੂੰ ਤਿਊਹਾਰ ਦੇ ਮੌਕੇ 'ਤੇ ਕਾਫੀ ਡਿਮਾਂਡ ਵਿੱਚ ਰਹਿੰਦੇ ਹਨ. ਵਿਆਹੀ ਹੋਵੇ ਜ਼ਾਂ ਕੁਆਰੀ ਕੁੜੀਆਂ ਸਭ 'ਤੇ ਇਸ ਰੰਗ ਦੇ ਸੂਟ ਕਾਫੀ ਪਿਆਰੇ ਲੱਗਦੇ ਹਨ।