ਪੈਰਾਂ ਦੀਆਂ ਤਲੀਆਂ 'ਤੇ ਸਰੋਂ ਦੇ ਤੇਲ ਦੀ ਮਾਲਿਸ਼ ਸ਼ਰੀਰ ਨੂੰ ਦਿੰਦੀ ਹੈ ਕਈ ਫਾਇਦੇ

Credit: freepik/healthytips_page

ਪੈਰਾਂ ਦੀਆਂ ਤਲੀਆਂ 'ਤੇ ਸਰੋਂ ਦੇ ਤੇਲ ਦੀ ਮਾਲਿਸ਼ ਵਧਾਉਂਦੀ ਹੈ ਅੱਖਾਂ ਦੀ ਰੋਸ਼ਨੀ

Credit: freepik/healthytips_page

ਪੈਰਾਂ ਦੀ ਮਾਲਸ਼ ਨਾਲ ਬਲੱਡ ਸਰਕੁਲੇਸ਼ਨ ਜਾਂ ਖੂਨ ਦਾ ਦੌਰਾ ਹੁੰਦਾ ਹੈ ਸੁਚਾਰੂ 

Credit: freepik/healthytips_page

ਪੈਰਾਂ ਦੀਆਂ ਤਲੀਆਂ 'ਤੇ ਰੈਗੂਲਰ ਸਰੋਂ ਦੇ ਤੇਲ ਦੀ ਮਾਲਿਸ਼ ਘਟਾਉਂਦੀ ਹੈ ਵਜ਼ਨ  

Credit: freepik/healthytips_page

ਚੰਗੀ ਨੀਂਦ ਲਈ ਪੈਰਾਂ ਦੀਆਂ ਤਲੀਆਂ 'ਤੇ ਰੋਜ਼ਾਨਾ ਕਰੋ ਸਰੋਂ ਦੇ ਤੇਲ ਦੀ ਮਾਲਿਸ਼

Credit: freepik/healthytips_page

ਇਹ ਸੌਖੇ ਅਤੇ ਘਰੇਲੂ ਉਪਾਅ ਤਣਾਅ ਅਤੇ ਘਬਰਾਹਟ ਨੂੰ ਕਰਦੇ ਹਨ ਦੂਰ 

Credit: freepik/healthytips_page

ਇਹ ਟਿਪਸ ਸਿਰਫ ਤੁਹਾਡੀ ਜਾਣਕਾਰੀ ਲਈ ਹਨ। ਕੋਈ ਵੀ ਸਟੈਪ ਚੁਕਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰੀ ਹੈ