ਕਾਰ ਜਾਂ ਬਾਈਕ 'ਤੇ ਸਫਰ ਕਰਦੇ ਸਮੇਂ ਇਨ੍ਹਾਂ ਗਲਤੀਆਂ ਕਰਕੇ ਕੱਟਦੇ ਨੇ ਚਾਲਾਨ।

ਕਾਰ ਨੂੰ ਸੜਕ 'ਤੇ ਲਿਜਾਣ ਤੋਂ ਪਹਿਲਾਂ ਟ੍ਰੈਫਿਕ ਨਿਯਮਾਂ ਬਾਰੇ ਚੰਗੀ ਤਰ੍ਹਾਂ ਜਾਣ ਲਵੋ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਭਰਨਾ ਪੈ ਸਕਦਾ ਹੈ ਮੋਟਾ ਚਾਲਾਨ।

ਕੁਝ ਮਾਮਲਿਆਂ 'ਚ ਸਿਰਫ ਚਾਲਾਨ ਹੀ ਨਹੀਂ, ਜੇਲ੍ਹ ਵੀ ਜਾਣਾ ਪੈ ਸਕਦਾ ਹੈ।

ਹੇਅਰਸਟਾਈਲ ਖ਼ਰਾਬ ਹੋਣ ਦੇ ਡਰੋਂ ਨਹੀਂ ਪਾਇਆ ਹੈਲਮੇਟ ਤਾਂ ਜੇਬ ਹੋਵੇਗੀ ਢਿੱਲੀ

ਤੈਅ ਸਪੀਡ ਤੋਂ ਤੇਜ਼ ਬਾਈਕ ਚਲਾਉਣਾ, ਦੋ ਤੋਂ ਜ਼ਿਆਦਾ ਦੋਸਤਾਂ ਨੂੰ ਬਿਠਾਉਣਾ ਹੈ ਨਿਯਮਾਂ ਦੀ ਅਣਦੇਖੀ, ਕੱਟੇਗਾ ਭਾਰੀ ਚਾਲਾਨ

ਕਾਰ ਚਲਾਉਂਦੇ ਸਮੇਂ ਨਾਲ ਰੱਖੋਂ ਜਰੂਰੀ ਦਸਤਾਵੇਜ਼ਾਂ ਦੀ ਫੋਟੋ ਕਾਪੀ ਜਾਂ ਸਾਫਟ ਕਾਪੀ 

ਫੋਨ 'ਤੇ ਡਿਜੀਲੌਕਰ ਵਿੱਚ ਸੁਰੱਖਿਅਤ ਕੀਤੇ ਦਸਤਾਵੇਜ਼ ਦੀ ਕਾਪੀ ਰੱਖਣ ਦੀ ਪਾਓ ਆਦਤ