ਹਰ ਕਪਲ ਦੇ ਰਿਸ਼ਤੇ ਵਿੱਚ ਕਿਸੇ ਨਾ ਕਿਸੇ ਸਮੇਂ ਆਪਣੇ ਉਤਰਾਅ ਚੜ੍ਹਾਅ ਹੁੰਦੇ ਹਨ। 

Credits: pexels

ਅਸੀਂ ਤੁਹਾਨੂੰ ਰਿਸ਼ਤੇ ਦੇ ਕੁਝ ਖਾਸ ਨਿਯਮ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਰਿਸ਼ਤੇ ਨੂੰ ਹੋਰ ਡੂੰਘਾਈ ਤੱਕ ਲੈ ਜਾਣਗੇ।

Credits: pexels

ਮਜ਼ਬੂਤ ਰਿਸ਼ਤੇ ਲਈ ਭਾਵਨਾਤਮਕ ਲਗਾਵ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਪਾਰਟਨਰ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। 

Credits: pexels

ਇਮਾਨਦਾਰੀ ਉਹ ਕੜੀ ਹੈ ਜੋ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਇੱਕਠੇ ਰੱਖੇਗੀ ਭਾਵੇਂ ਕਿਸੇ ਮੁੱਦੇ ਤੇ ਤੁਹਾਡੇ ਵੱਖ-ਵੱਕਰੇ ਵਿਚਾਰ ਹੋਣ।

Credits: pexels

ਆਪਣੇ ਸਾਥੀ ਦੇ ਨਾਲ-ਨਾਲ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਦੀ ਵੀ ਸਨਮਾਨ ਕਰਨਾ ਸਿੱਖੋ।

Credits: pexels

ਲੰਬੇ ਸਮੇਂ ਤੱਕ ਜਿਨਸੀ ਨੇੜਤਾ ਨੂੰ ਨਜ਼ਰਅੰਦਾਜ਼ ਨਾ ਕਰੋ। ਰਿਸ਼ਤਿਆਂ ਚ ਦੂਰੀ ਦਾ ਇਹ ਵੀ ਸਭ ਤੋਂ ਵੱਡਾ ਕਾਰਨ ਹੈ। 

Credits: pexels

ਹਉਮੈ ਕਾਰਨ ਕਈ ਰਿਸ਼ਤੇ ਵਿਗੜ ਜਾਂਦੇ ਹਨ। ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਹਉਮੈ ਦੀ ਭਾਵਨਾ ਨੂੰ ਪਿੱਛੇ ਰੱਖਣਾ ਹੋਵੇਗਾ।

Credits: pexels