ਪੜ੍ਹਾਈ ਸਮੇਂ ਆਉਂਦੀ ਹੈ ਨੀਂਦ ਦਾ ਕੀ ਕਰੀਏ, ਵਿਦਿਆਰਥੀ ਅਕਸਰ ਇਸ ਪ੍ਰੋਬਲਮ ਨਾਲ ਪਰੇਸ਼ਾਨ ਹੁੰਦੇ ਨੇ  

Credit (freepik)

 ਪੜ੍ਹਾਈ ਦੌਰਾਨ ਨੀਂਦ ਆਉਣ ਨਾਲ ਕਈ ਲੋਕ ਪਿੱਛੇ ਰਹਿ ਜਾਂਦੇ ਨੇ, ਹਮੇਸ਼ਾ ਫਰੈਸ਼ ਹੋ ਕੇ ਪੜਾਈ ਕਰਨ ਬੈਠੋ 

Credit (freepik)

 ਇਹ ਟਿਪਸ ਇਸਤੇਮਾਲ ਕਰੋ, ਜਿਸ ਨਾਲ ਤੁਹਾਡੀ ਪੜ੍ਹਾਈ ਦੌਰਾਨ ਆਉਣ ਵਾਲੀ ਨੀਂਦ ਦੀ ਆਦਤ ਖਤਮ ਹੋਵੇਗੀ

Credit (freepik)

 ਪੜ੍ਹਾਈ ਦੌਰਾਨ ਕੱਪ ਕਾਫੀ ਦਾ ਲੈ ਕੇ ਬੈਠੋ ਤੇ ਉਸਨੂੰ ਇੱਕ-ਇੱਕ ਘੁੱਟ ਪੀਓ ਇਸ ਨਾਲ ਰਾਹਤ ਮਿਲਦੀ ਹੈ

Credit (freepik)

 ਕਾਫੀ 'ਚ ਕੈਫੀਨ ਹੁੰਦਾ ਹੈ, ਜਿਹੜਾ ਨੀਂਦ ਦੂਰ ਕਰਨ 'ਚ ਸਹਾਇਕ ਹੁੰਦਾ ਹੈ, ਕਾਫੀ ਸੇਵਨ ਵੀ ਘੱਟ ਕਰੋ 

Credit (freepik)

  ਪੜ੍ਹਾਈ ਦੌਰਾਨ ਨੀਂਦ ਤੋਂ ਰਾਹਤ ਪਾਉਣ ਲਈ ਚਾਹ ਦਾ ਸੇਵਨ ਵੀ ਲਾਭਕਾਰੀ ਸਾਬਿਤ ਹੁੰਦਾ ਹੈ

Credit (freepik)

 ਹਮੇਸ਼ਾ ਚਮਕਦਾਰ ਰੋਸ਼ਨੀ ਵਿੱਚ ਹੀ ਪੜ੍ਹਾਈ ਕਰਨ ਦੀ ਆਦਤ ਪਾਓ, ਇਸ ਨਾਲ ਨੀਂਦ ਘੱਟਦੀ ਹੈ  

Credit (freepik)