ਆਲੂ ਦਾ ਰਸ ਗਰਦਨ 'ਤੇ ਲਗਾਓ 10 ਤੋਂ 15 ਮਿੰਟ ਬਾਅਦ ਇਸਨੂੰ ਗੁਨਗੁਨੇ ਪਾਣੀ ਲਾਲ ਧੋ ਦਿਓ

Credit: Skin Craft

ਇੱਕ ਵੱਡਾ ਚਮਚ ਦੇਹੀਂ ਥੋੜੀ ਜਿਹੀ ਹਲਦੀ ਮਿਲਾਕੇ ਪੇਸਟ ਬਣਾਕੇ ਗਰਦਨ ਦੀ ਮਸਾਜ ਕਰੋ

Credit:Only my health

ਖੀਰੇ ਨੂੰ ਕੱਦੂਕਸ ਕਰਕੇ ਉਸ ਵਿੱਚ ਗੁਲਾਬ ਜਲ ਮਿਲਾਕੇ 10 ਮਿੰਟ ਤੱਕ ਗਰਦਨ 'ਤੇ ਲਗਾਓ

Credit:kadiyam nursery

  ਹਲਦੀ ਨਿੰਬੂ ਅਤੇ ਦਹੀਂ ਦਾ ਪੇਸਟ ਬਣਾਕੇ ਲਗਾਉਣ ਨਾਲ ਗਰਦਨ ਦਾ ਕਾਲਾਪਨ ਖਤਮ ਹੁੰਦਾ ਹੈ

Credit:Stylecraze

ਟਮਾਟਰ ਦੇ ਰਸ 'ਚ ਓਟਮੀਨ ਅਤੇ ਦੁੱਧ ਮਿਲਾਕੇ ਇਸਦਾ ਪੇਸਟ ਬਣਾਓ

Credit:wikipedia

ਟਇਸਤੋਂ ਬਾਅਦ ਇਸ ਪੇਸਟ ਨੂੰ 10 ਮਿੰਟ ਤੱਕ ਲਗਾਓ ਤੇ ਸੁੱਕ ਜਾਣ 'ਤੇ ਧੋ ਦਿਓ 

Credit:freepik

ਨਿੰਬੂ ਦਾ ਰਸ ਗਰਦਨ ਤੇ ਲਗਾਉਣ ਨਾਲ ਕਾਲਾਪਨ ਦੂਰ ਹੋ ਜਾਂਦਾ ਹੈ 

Credit:freepik