ਘਰ ਦੀ ਸਿਲਨ ਦੂਰ ਕਰਨ ਲਈ ਅਪਣਾਓ ਇਹ ਤਰੀਕੇ

20-08- 2025

TV9 Punjabi

Author: Sandeep Singh

ਮਾਨਸੂਨ ਦੇ ਮੌਸਮ ਦੌਰਾਨ, ਘਰ ਵਿਚ ਅਕਸਰ ਸਿਲਨ ਆ ਜਾਂਦੀ ਹੈ।  ਜੋ ਘਰ ਦੀ ਪੂਰੀ ਦਿੱਖ ਨੂੰ ਵਿਗਾੜ ਦਿੰਦੀ ਹੈ ਅਤੇ ਇਹ ਘਰ ਦੀ ਨੀਂਹ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ।

ਘਰ ਵਿਚ ਸਿਲਨ

ਸਿਲਨ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੈ। ਪਰ ਤੁਸੀਂ ਕੁਝ ਆਸਾਨ ਤਰੀਕੇ ਅਪਣਾ ਕੇ ਇਸ  ਦੂਰ ਕਰ ਸਕਦੇ ਹੋ।

ਸਿਲਨ ਤੋ ਛੁਟਕਾਰਾ

ਜੇਕਰ ਤੁਹਾਡੇ ਘਰ ਵਿਚ ਸਿਲਨ ਆ ਗਈ ਹੈ ਤਾਂ ਕੋਸ਼ਿਸ਼ ਕਰੋਂ ਕਿ ਘਰ ਵਿਚ ਧੁੱਪ ਆਵੇ। ਇਸ ਲਈ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਖੁਲ੍ਹੀਆਂ ਰਖੋ

ਧੁੱਪ ਦੀ ਰੌਸ਼ਨੀ

ਸਿਲਨ ਕਾਰਨ ਕੰਧਾਂ ਗਿੱਲੀਆਂ ਹੋ ਜਾਂਦੀਆਂ ਹਨ। ਇਸ ਦੇ ਲਈ, ਤੁਸੀਂ ਨਮਕ ਅਤੇ ਨਿੰਮ ਦਾ ਘੋਲ ਬਣਾ ਸਕਦੇ ਹੋ ਅਤੇ ਇਸ  ਵਰਤੋਂ ਕਰ ਸਕਦੇ ਹੋ। ਇਸ ਨਾਲ ਕੰਧਾਂ ਵਿੱਚ ਨਮੀ ਘੱਟ ਜਾਂਦੀ ਹੈ।

ਸਿਲਨ ਅਤੇ ਨਮਕ ਦੀ ਵਰਤੋਂ

ਜੇਕਰ ਦੀਵਾਰਾਂ ਦੀ ਸਿਲਨ ਨਹੀਂ ਜਾ ਰਹੀ ਤਾਂ ਤੁਸੀਂ ਵਾਲਪੇਪਰ ਲਗਾ ਕੇ ਉਸ ਨੂੰ ਛਿਪਾ ਸਕਦੇ ਹੋ।

ਵਾਲਪੇਪਰ ਲਗਾਓ

ਇਸ ਸਰਕਾਰੀ ਯੋਜਨਾ ਨਾਲ ਵਿਦੇਸ਼ ਪੜਨ ਦਾ  ਸੂਪਨਾ ਹੋਵੇਗਾ ਪੂਰਾ