ਮਾਈਗਰੇਨ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ ਐਪੀਸੋਡਿਕ ਤੇ ਕ੍ਰੋਨਿਕ 

Credits: freepik

ਮਾਈਗਰੇਨ ਦੇ ਦਰਦ ਨੂੰ ਘੱਟਾਓਣ ਲਈ ਅਪਣਾਓ ਇਹ ਤਰੀਕੇ

Credits: freepik

ਇੱਕ ਸ਼ਾਂਤ ਥਾਂ ਲੱਭੋ: ਮਾਈਗਰੇਨ ਹੋਣ ਤੇ ਕਿਸੇ ਸ਼ਾਤ ਸਥਾਨ ਤੇ ਚਲੇ ਜਾਓ

Credits: freepik

ਆਰਾਮਦਾਇਕ ਪ੍ਰਭਾਵਾਂ ਲਈ ਸਿਰ ਜ਼ਾਂ ਗਰਦਨ ਤੇ ਆਈਸ ਪੈਕ ਲਗਾਓ

Credits: freepik

ਥੋੜੀ ਜਿਹੀ ਕੌਫੀ ਕਈ ਵਾਰ ਹਲਕੇ ਮਾਈਗਰੇਨ ਨੂੰ ਰੋਕ ਸਕਦੀ ਹੈ

Credits: freepik

ਸੌਣ ਦੇ ਨਿਯਮਤ ਸਮੇਂ ਨੂੰ ਬਣਾਈ ਰੱਖੋ ਤੇ ਦਿਨ 'ਚ ਨੀਂਦ ਤੋਂ ਬਚੋ

Credits: freepik

ਟਰਿਗਰ ਕਰਨ ਵਾਲੇ ਭੋਜਨ ਤੋਂ ਪਰਹੇਜ਼ ਕਰੋ, ਨਿਯਮਤ ਸਿਹਤਮੰਦ ਭੋਜਨ ਕਰੋ

Credits: freepik