ਪੇਟ ਖਰਾਬ ਹੋਣ ਤੇ ਅਦਰਕ ਵਾਲੀ ਚਾਹ ਪਿਓ. ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ

Credits: pixabay

 ਜਦੋਂ ਵੀ ਤੁਸੀਂ ਪੇਟ ਖਰਾਬ ਮਹਿਸੂਸ ਕਰੋ ਤਾਂ ਚਿਕਨ ਸੂਪ ਲਵੋ. ਕਿਉਂਕਿ ਇਹ ਸਾਡੇ ਸਰੀਰ ਅੰਦਰ ਇਕ ਪਰਤ ਦੀ ਤਰ੍ਹਾਂ ਕੰਮ ਕਰਦਾ ਹੈ।

Credits: pixabay

ਕੇਲਾ ਖਾਨ ਨਾਲ ਸਰੀਰ 'ਚ ਪਾਣੀ ਦੀ ਕਮੀ ਨਨਹੀਂ ਆਉਂਦੀ। ਇਸ ਲਈ ਪੇਟ ਖਰਾਬ ਹੋਣ ਤੇ ਕੇਲਾ ਜ਼ਰੂਰ ਖਾਓ

Credits: pixabay

ਦਹੀ ਪਾਚਨ ਕਿਰਿਆ ਨੂੰ ਸਹੀ ਕਰਨ 'ਚ ਮਦਦ ਕਰਦਾ ਹੈ। ਜਦੋਂ ਵੀ ਪੇਟ 'ਚ ਦਿੱਕਤ ਲੱਗੇ ਤਾਂ ਦਹੀ ਦਾ ਸੇਵਣ ਜ਼ਰੂਰ ਕਰੋ

Credits: pixabay

ਜਦੋਂ ਵੀ ਪੇਟ ਖਰਾਬ ਹੋਵੇ ਤਾਂ ਗਾਜਰ ਦਾ ਜੂਸ ਪਿਓ 

Credits: pixabay

ਇਕ ਗਿਲਾਸ ਕੋਸੇ ਪਾਣੀ 'ਚ ਅੱਧਾ ਚਮਚ ਜ਼ੀਰਾ ਪਾ ਕੇ ਪੀਣ ਨਾਲ ਥੋੜ੍ਹੇ ਸਮੇਂ 'ਚ ਹੀ ਤੁਹਾਡਾ ਪੇਟ ਠੀਕ ਹੋ ਜਾਵੇਗਾ।

Credits: pixabay