ਇੱਕ ਚਮਚ ਧਨੀਆ ਰਾਤ ਨੂੰ ਪਾਣੀ 'ਚ ਭਿਓਂਕੇ ਰੱਖ ਦਿਓ ਫੇਰ ਉਸਨੂੰ ਸਵੇਰੇ ਖਾਲੀ ਪੇਟ ਪੀਓ
Credit (freepik)
ਤਿੰਨ ਚਮਚ ਮੇਥੀ ਦਾ ਪਾਣੀ ਅੱਧੇ ਘੰਟੇ ਲਈ ਲੀਟਰ ਪਾਣੀ 'ਚ ਉਬਾਲੋ, ਫੇਰ ਉਸਨੂੰ ਠੰਡਾ ਕਰਕੇ ਪੀਓ
Credit (freepik)
ਰੋਜ਼ਾਨਾ ਸਵੇਰੇ ਕੇਲੇ ਦੇ ਨਾਲ ਘਿਓ ਦਾ ਸੇਵਨ ਕਰੋ, ਜਿਸ ਨਾਲ ਸਫੇਦ ਪਾਣੀ ਦੀ ਸਮੱਸਿਆ ਖਤਮ ਹੁੰਦੀ ਹੈ
Credit (freepik)
ਦੋ ਚਮਚ ਆਂਵਲੇ ਦਾ ਪਾਉਡਰ ਸ਼ਹਿਦ 'ਚ ਮਿਲਾਕੇ ਪੇਸਟ ਬਣਾ ਲਾਓ ਫੇਰ ਇਸਨੂੰ ਦਿਨ 'ਚ ਦੋ ਵਾਰੀ ਲੈਣਾ ਹੈ
Credit (freepik)
ਸਵੇਰੇ ਖਾਲੀ ਪੇਟ ਕੱਚਾ ਆਂਵਲਾ ਖਾਣ ਨਾਲ ਵੀ ਸਫੇਦ ਪਾਣੀ (ਲਿਕੋਰੀਆ) ਦੀ ਸਮੱਸਿਆ ਖਤਮ ਹੁੰਦੀ ਹੈ
Credit (freepik)
ਤੁਲਸੀ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਉਸਨੂੰ ਦਿਨ 'ਚ ਦੋ ਵਾਰੀ ਪੀਣ ਨਾਲ ਵੀ ਲਿਕੋਰੀਆ ਖਤਮ ਹੁੰਦਾ ਹੈ
Credit (freepik)
ਰੋਜ਼ਾਨਾ ਇੱਕ ਦੁੱਧ ਦੇ ਗਿਲਾਸ ਵਿੱਚ ਤੁਲਸੀ ਦਾ ਰਸ ਮਿਲਾਕੇ ਪੀਣ ਨਾਲ ਵੀ ਰਾਹਤ ਮਿਲਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ