ਜੇਕਰ ਤੁਹਾਡੇ ਫ੍ਰਿਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਰੱਖ ਦਿਓ

credits: freepik

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਆਮਲੇਟ ਬਣਾਉਣ ਲਈ ਅੰਡਾ ਫੈਂਟਦੇ ਹੋਏ 2 ਚਮਚੇ ਦੁੱਧ ਮਿਲਾ ਲਾਓ ਇਸ ਨਾਲ ਆਮਲੇਟ ਸੋਫਟ ਬਣੇਗਾ

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਜੇਕਰ ਟਮਾਟਰ ਬਹੁਤ ਖੱਟਾ ਹੋਵੇ ਤਾਂ ਉਸਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਟਮਾਟਰ ਨੂੰ ਨਿਚੋੜ ਕੇ ਪਾਣੀ ਨਿਕਾਲ ਲਵੋ

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਬਰਸਾਤਾਂ ਦੇ ਮੌਸਮ 'ਚ ਹਰੀ ਮਿਰਚਾਂ ਨੂੰ ਸੜਣ ਤੋਂ ਬਚਾਉਣ ਲਈ ਮਿਰਚ ਦੀਆਂ ਡੰਠਲਾਂ ਨੂੰ ਤੋੜ ਕੇ ਸਟੋਰ ਕਰ ਲਵੋ

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਭਿੰਡੀਆਂ ਨੂੰ ਜ਼ਿਆਦਾ ਸਮੇਂ ਲਈ ਫ੍ਰੈਸ਼  ਰੱਖਣ ਲਈ ਉਸ ਤੇ ਥੋੜਾ ਸਰ੍ਹੋਂ ਦਾ ਤੇਲ ਲਗਾ ਕੇ ਰੱਖੋ

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਚਾਵਲਾਂ ਨੂੰ ਹਲਦੀ ਲਾ ਕੇ ਰੱਖਣ ਨਾਲ ਕੀੜਾ ਨਹੀਂ ਲੱਗਦਾ

ਜੇਕਰ ਤੁਹਾਡੇ ਫ੍ਰੀਜ 'ਚ ਵੀ smell ਆ ਰਹੀ ਹੈ ਤਾਂ ਇਕ ਨਿੰਬੂ ਨੂੰ ਕੱਟ ਕੇ ਆਪਣੇ ਫ੍ਰੀਜ 'ਚ ਰੱਖ ਦਵੋ

credits: freepik

ਜੇਕਰ ਤੁਸੀਂ chewing gum ਖਾਂਦੇ ਹੋਏ ਪਿਆਜ਼ ਕਟੋਗੇ ਤਾਂ ਅਖਾਂ ਚ ਹੁੰਜੂ ਨਹੀਂ ਆਉਂਗੇ