ਦੁਨਿਆ ਦਾ ਸਭ ਤੋਂ ਤਾਕਤਵਰ ਫਲ ਹੈ ਕੀਵੀ ਇਸ ਨੂੰ ਖਾਣ ਨਾਲ ਅੱਖਾਂ ਸਬੰਧੀ ਬਿਮਾਰੀਆਂ ਖ਼ਤਮ ਹੁੰਦੀਆਂ ਨੇ

credits: freepik

 ਹਰ ਰੋਜ਼ ਇਕ ਗਲਾਸ ਪਾਣੀ 'ਚ 1 ਚਮਚ ਸੇਬ ਦੇ ਸਿਰਕਾ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੁੰਦੀ ਹੈ

ਅੰਗੂਰ ਖਾਣ ਨਾਲ ਸਕਿਨ ਤੇ ਨੈਚੂਰਲ ਗਲੋ ਆਉਂਦਾ ਹੈ। ਚਿਹਰੇ ਤੇ ਦਾਗ, ਝੁਰੜੀਆਂ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ 

ਜੇਕਰ ਭੁੱਖ ਨਹੀਂ ਲੱਗਦੀ ਤਾਂ ਰੋਜ਼ ਸਵੇਰੇ ਖਾਲੀ ਪੇਟ 20 ਤੋਂ 30ml ਆਂਵਲੇ ਦਾ ਜੂਸ ਖਾਲੀ ਪੇਟ ਪੀਣਾ ਸ਼ੁਰੂ ਕਰੋ 

ਹੈਲਦੀ ਸਕਿਨ , ਬਿਹਤਰ ਬਲੱਡ ਸਰਕੂਲੇਸ਼ਨ ਲਈ ਜਾਮੂਨ ਦਾ ਸੇਵਨ ਕਰਨਾ ਚਾਹੀਦਾ ਹੈ

ਜੇਕਰ ਤੁਸੀਂ ਮੋਟੇ ਹੋਣਾ ਚਾਹੁੰਦੇ ਹੋ ਤਾਂ ਰੋਜ਼ 5 ਰੋਟੀਆਂ ਤੇ ਚੰਗੀ ਤਰ੍ਹਾਂ ਘਿਓ ਲਗਾ ਕੇ ਉਬਲੇ ਹੋਏ ਆਲੂ ਦੀ ਸਬਜ਼ੀ ਨਾਲ ਖਾਓ

ਇਲਾਈਚੀ ਖਾਣ ਨਾਲ ਤੁਹਾਨੂੰ ਗੈਸ,ਐਸੀਡੀਟੀ,ਕਬਜ ਦੀ ਸਮੱਸਿਆ ਨੂੰ ਦੂਰ ਕਰਨ ਦੇ ਇਲਾਵਾ ਇਹ ਮਰਦਾਂ ਦੀ ਸ਼ਾਰੀਰੀਕ ਸ਼ਮਤਾ ਵੀ ਵੱਧਾਉਂਦਾ ਹੈ