ਪੂਜਾ ਪਾਠ 'ਚ ਫੁੱਲ ਸਭ ਤੋਂ ਜਰੂਰੀ ਚੀਜਾਂ ''ਚੋਂ ਇੱਕ ਹੁੰਦਾ ਹੈ

Credit:freepik/pixabay

ਰੋਜਾਨਾ ਦੀ ਪੂਜਾ 'ਚ ਵੀ ਲੋਕ ਪਰਮਾਤਮਾ ਅੱਗੇ ਫੁੱਲ ਚੜ੍ਹਾਉਂਦੇ ਹਨ

ਫੁੱਲਾਂ ਦੀ ਖੁਸ਼ਬੂ ਨਾਲ ਪੂਰੇ ਮਾਹੌਲ 'ਚ ਪਾਜੇਟਿਵਿਟੀ ਆਉਂਦੀ ਹੈ।

ਪ੍ਰਾਚੀਣ ਕਾਲ ਤੋਂ ਹੀ ਭਗਵਾਨ ਦਾ ਸ਼੍ਰਿੰਗਾਰ ਮੰਨੇ ਗਏ ਹਨ ਫੁੱਲ

ਸ਼ਾਸਤਰਾਂ ਮੁਤਾਬਕ, ਦੇਵੀ-ਦੇਵਤਾਵਾਂ ਦਾ ਮਸਤੱਕ ਫੁਲਾਂ ਨਾਲ ਸਜਾਉਣਾ ਚਾਹੀਦਾ ਹੈ

ਕਿਹਾ ਜਾਂਦਾ ਹੈ ਕਿ ਭਗਵਾਨ ਨੂੰ ਫੁੱਲਾਂ ਦੀ ਖੁਸ਼ਬੂ ਬਹੁਤ ਪਿਆਰੀ ਹੈ

ਪਰਮਾਤਮਾ ਪ੍ਰਤੀ ਸ਼ਰਧਾ ਦਿਖਾਉਣ ਲਈ ਚੜ੍ਹਾਏ ਜਾਂਦੇ ਨੇ ਫੁੱਲ