02-06- 2025
TV9 Punjabi
Author: Isha Sharma
ਕੈਂਚੀ, ਚਾਕੂ ਅਤੇ ਬਲੇਡ ਵਰਗੀਆਂ ਤਿੱਖੀਆਂ ਚੀਜ਼ਾਂ 'ਤੇ ਉਡਾਣਾਂ ਵਿੱਚ ਪਾਬੰਦੀ ਹੈ।
Flight ਵਿੱਚ ਲਾਈਟਰ ਅਤੇ ਮਾਚਿਸ ਲੈ ਕੇ ਜਾਣ ਦੀ ਮਨਾਹੀ ਹੈ।
ਨਵੇਂ Flight ਸੁਰੱਖਿਆ ਨਿਯਮਾਂ ਦੇ ਤਹਿਤ, ਉਡਾਣਾਂ ਵਿੱਚ ਸੈਲੋ ਜਾਂ ਮੇਜਰ ਟੇਪ 'ਤੇ ਪਾਬੰਦੀ ਲਗਾਈ ਗਈ ਹੈ।
ਹੁਣ ਤੁਸੀਂ Flight ਵਿੱਚ ਸੁੱਕਾ ਨਾਰੀਅਲ ਵੀ ਨਹੀਂ ਲੈ ਜਾ ਸਕਦੇ।
ਹਵਾਈ ਯਾਤਰਾ ਦੌਰਾਨ ਨਾਈਟ ਸਟਿੱਕ, ਰੱਸੀ ਅਤੇ ਛੱਤਰੀ ਨਹੀਂ ਲਿਜਾ ਸਕਦੇ।
ਜਲਣਸ਼ੀਲ ਪਦਾਰਥ ਜਾਂ ਨੇਲ ਪਾਲਿਸ਼ ਰਿਮੂਵਰ ਵਰਗੇ ਪੈਟਰੋਲੀਅਮ ਉਤਪਾਦਾਂ ਦੀ ਵੀ ਇਜਾਜ਼ਤ ਨਹੀਂ ਹੈ।