ਕੈਨੇਡਾ ‘ਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ

2-09- 2024

TV9 Punjabi

Author: Isha Sharma

ਕੈਨੇਡਾ ਦੇ ਵੈਂਕੁਵਰ ਸ਼ਹਿਰ ਦੇ ਵਿਕਟੋਰੀਆ ਆਈਲੈਂਡ ਵਿੱਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨੇਵਾਹ ਫਾਈਰਿੰਗ ਦੀ ਖ਼ਬਰ ਹੈ। 

ਕੈਨੇਡਾ 

Credits: Social Media 

ਫਾਈਰਿੰਗ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸਦੀ ਸੁਰੱਖਿਆ ਏਜੰਸੀਆਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

ਫਾਈਰਿੰਗ

ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਰ ਕੈਨੇਡਾ ਦੇ ਮਸ਼ਹੂਰ ਸਿੰਗਰ ਏਪੀ ਢਿੱਲੋਂ ਦਾ ਹੈ।

ਹਮਲੇ ਦੀ ਵੀਡੀਓ

ਇਸਤੋਂ ਇਲਾਵਾ ਕੈਨੇਡਾ ਵਿੱਚ ਇੱਕ ਹੋਰ ਤਾਂ ਤੇ ਵੀ ਫਾਈਰਿੰਗ ਹੋਈ ਹੈ। ਇਨ੍ਹਾਂ ਹਮਲਿਆਂ ਦੀ ਜਿੰਮੇਦਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। 

ਲਾਰੈਂਸ ਬਿਸ਼ਨੋਈ

ਪੋਸਟ ਵਿੱਚ ਢਿੱਲੋਂ ਦੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨਾਲ ਗਹਿਰੇ ਰਿਸ਼ਤੇ ਦਾ ਵੀ ਜਿਕਰ ਕੀਤਾ ਗਿਆ ਹੈ।

ਸਲਮਾਨ ਖਾਨ

ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਢਿੱਗਾਂ ਡਿੱਗੀਆਂ, 2 ਮਹਿਲਾ ਸ਼ਰਧਾਲੂਆਂ ਦੀ ਮੌਤ