ਹਰ ਅੱਧੇ ਘੰਟੇ 'ਚ ਪਿਆਸ ਲੱਗਣਾ ਹੋ ਸਕਦਾ ਹੈ ਖ਼ਤਰਨਾਕ 

27 August 2023

TV9 Punjabi

Pic Credit:Unsplash

ਗਰਮੀਆਂ ਦੇ ਮੌਸਮ 'ਚ ਅਕਸਰ ਜ਼ਿਆਦਾ ਪਿਆਸ ਲੱਗਦੀ ਹੈ. ਪਰ ਹਰ ਅੱਧੇ ਘੰਟੇ 'ਚ ਪਿਆਸ ਲੱਗਣਾ ਖ਼ਤਰਨਾਕ ਹੋ ਸਕਦਾ ਹੈ। 

ਵਾਰ-ਵਾਰ ਪਾਣੀ ਪੀਣਾ

ਹੇਲਥ ਮਾਹਿਰਾਂ ਦੀ ਮੰਨੀਏ ਤਾਂ ਵਾਰ-ਵਾਰ ਪਿਆਸ ਲੱਗਣਾ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਬਿਮਾਰੀਆਂ ਦਾ ਸੰਕੇਤ

ਸ਼ੁਗਰ ਦੇ ਮਰੀਜ਼ਾਂ ਨੂੰ ਕਈ ਵਾਰ ਪੇਸ਼ਾਬ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪਿਆਸ ਲੱਗਦੀ ਹੈ। 

ਡਾਈਬੀਟਿਜ

ਇਸ Condition 'ਚ ਸ਼ਰੀਰ 'ਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ. ਜਿਸ ਕਾਰਨ ਬਹੁਤ ਪਿਆਸ ਲੱਗਦੀ ਹੈ।

ਹਾਈਪਰਕੈਲਸੀਮਿਆ

ਖਰਾਬ ਡਾਈਜੇਸ਼ਨ ਦੇ ਕਾਰਨ ਵੀ ਤੁਹਾਨੂੰ ਪਿਆਸ ਲੱਗ ਸਕਦੀ ਹੈ। ਇਸ ਲਈ ਘੱਟ ਮਸਾਲੇ ਵਾਲੀ ਚੀਜ਼ਾਂ ਹੀ ਖਾਓ।

ਡਾਈਜੇਸ਼ਨ 

ਐਨੀਮਿਆ 'ਚ ਸ਼ਰੀਰ 'ਚ ਖੂਨ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਵੀ ਬਹੁਤ ਪਿਆਸ ਲੱਗਦੀ ਰਹਿੰਦੀ ਹੈ। 

ਐਨੀਮਿਆ 

ਜੇਕਰ ਤੁਹਾਨੂੰ ਪਿਆਸ ਲੱਗ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਸਗੋਂ ਡਾਕਟਰ ਨਾਲ ਮਿਲ ਕੇ ਇਸ ਬਾਰੇ ਜਾਣੇ ਅਤੇ ਸਲਾਹ ਲਾਓ।

ਜਾਂਚ ਕਰਵਾਓ