ਲਾਰੈਂਸ ਬਿਸ਼ਨੋਈ ਦੀ ਪਸੰਦੀਦਾ ਪਿਸਤੌਲ, ਇੱਕ ਕੁੜੀ ਦੇ ਨਾਮ ਤੇ, ਭਾਰਤ ਵਿੱਚ ਹੈ ਬੈਨ

17-10- 2024

TV9 Punjabi

Author: Isha Sharma

ਜੋ ਪਿਸਤੌਲ ਲਾਰੈਂਸ ਗੈਂਗ ਸਲਮਾਨ ਖਾਨ ਨੂੰ ਮਾਰਨ ਲਈ ਮੰਗਵਾ ਰਿਹਾ ਹੈ , ਉਸ 'ਤੇ ਭਾਰਤ 'ਚ ਪਾਬੰਦੀ ਹੈ।

ਭਾਰਤ 

ਗੈਂਗਸਟਰ ਇਸ ਪਿਸਤੌਲ ਲਈ 10-12 ਲੱਖ ਰੁਪਏ ਵੀ ਦੇਣ ਨੂੰ ਤਿਆਰ ਹਨ, ਜਿਸ ਦੀ ਕੀਮਤ 4 ਤੋਂ 7 ਲੱਖ ਰੁਪਏ ਹੈ। ਇਹ ਕਦੇ ਜਾਮ ਨਹੀਂ ਹੁੰਦੀ।

ਕੀਮਤ

ਇਹ ਪਿਸਤੌਲ ਇੱਕ ਵਾਰ ਵਿੱਚ 15-17 ਰਾਉਂਡ ਫਾਇਰ ਕਰ ਸਕਦੀ ਹੈ। ਅਤੀਕ ਅਹਿਮਦ ਅਤੇ ਸਿੱਧੂ ਮੂਸੇਵਾਲਾ ਨੂੰ ਵੀ ਇਸੇ ਪਿਸਤੌਲ ਨਾਲ ਮਾਰਿਆ ਗਿਆ ਸੀ।

ਰਾਉਂਡ ਫਾਇਰ

ਇਸ ਦਾ ਨਾਮ ਜ਼ਿਗਾਨਾ ਪਿਸਤੌਲ ਹੈ, ਜੋ ਕਿ ਤੁਰਕੀਏ ਵਿੱਚ ਬਣਦਾ ਹੈ। Tisas Trabzen Arms Industry Corp ਕੰਪਨੀ ਇਸ ਦਾ ਨਿਰਮਾਣ ਕਰਦੀ ਹੈ। ਇਹ ਕੰਪਨੀ ਪਿਛਲੇ 23 ਸਾਲਾਂ ਤੋਂ ਪਿਸਤੌਲ ਬਣਾ ਰਹੀ ਹੈ।

ਜ਼ਿਗਾਨਾ ਪਿਸਤੌਲ

ਦਿੱਲੀ ਦੇ ਗੈਂਗਸਟਰਾਂ ਨੂੰ ਵੀ ਜਿਗਾਨਾ ਪਿਸਤੌਲ ਬਹੁਤ ਪਸੰਦ ਹੈ। ਇਹ ਪਿਸਤੌਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਪਹਿਲੀ ਪਸੰਦ ਹੈ।

ਪਿਸਤੌਲ

ਕੁਝ ਸਾਲ ਪਹਿਲਾਂ, ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਤਿੰਦਰ ਗੋਲੀ (ਹੁਣ ਮ੍ਰਿਤਕ) ਨਾਲ ਹੱਥ ਮਿਲਾਇਆ, ਤਾਂ ਉਸ ਨੇ ਉਸ ਨੂੰ ਦੋਸਤੀ ਦੇ ਪ੍ਰਤੀਕ ਵਜੋਂ ਜਿਗਾਨਾ ਪਿਸਤੌਲ ਦੇ ਦਿੱਤਾ।

ਲਾਰੈਂਸ ਬਿਸ਼ਨੋਈ

Zigana ਸੀਰੀਜ਼ ਦਾ ਆਖਰੀ ਮਾਡਲ Zigana PX9 ਹੈ। ਜ਼ਿਗਾਨਾ ਹੰਗਰੀਆਈ ਮੂਲ ਦੀ ਇੱਕ ਕੁੜੀ ਦਾ ਨਾਮ ਹੈ, ਜਿਸਦਾ ਅਰਥ ਹੈ ਜਿਪਸੀ ਗਰਲ।

ਆਖਰੀ ਮਾਡਲ

ਮਿਸ ਇੰਡੀਆ ਨਿਕਿਤਾ ਪੋਰਵਾਲ ਦਾ ਗਲੈਮਰਸ ਲੁੱਕ, ਵੇਖੋ ਤਸਵੀਰਾਂ