13 May 2024
TV9 Punjabi
Author: Isha
ਪੰਜਾਬੀ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਸਰਕਾਰ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਉਨ੍ਹਾਂ ਦਾ ਸਸਕਾਰ ਲੁਧਿਆਣਾ ਵਿੱਥੇ ਕੀਤਾ ਗਿਆ ਹੈ ਜਿਸ ਚ ਵੱਡੀ ਗਿਣਤੀ ਚ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ ਹਨ।
WhatsApp Video 2024-05-13 at 10.47.27 AM
WhatsApp Video 2024-05-13 at 10.47.27 AM
ਇਸ ਮੌਕੇ ਸਿਆਸਤ, ਲਿਖਾਰੀ ਅਤੇ ਅਦਾਕਾਰੀ ਜਗਤ ਤੇ ਵੱਡੇ ਚਿਹਰੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਨ।
WhatsApp Video 2024-05-13 at 10.47.28 AM
WhatsApp Video 2024-05-13 at 10.47.28 AM
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਵਰਗੇ ਕਦੇ ਕਦੇ ਹੀ ਇਸ ਦੁਨੀਆਂ ਦੇ ਵਿੱਚ ਆਉਂਦੇ ਹਨ।
WhatsApp Video 2024-05-13 at 10.47.27 AM
WhatsApp Video 2024-05-13 at 10.47.27 AM
ਇਸ ਦੌਰਾਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸੁਰਜੀਤ ਪਾਤਰ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਕਲਾ ਜਗਤ ਸੋਗ ਦੀ ਲਹਿਰ ਦੇ ਵਿੱਚ ਹੈ।