ਗਿੱਪੀ ਗਰੇਵਾਲ ਦੇ ਬੱਚੇ ਸੋਸ਼ਲ ਮੀਡੀਆ 'ਤੇ ਨੇ ਕਾਫੀ ਫੈਮਸ
Credits: instagram
ਕਲਾਕਾਰ ਨਿੰਜਾ ਨੇ ਵੀ ਆਪਣੇ ਪੁੱਤਰ ਨਾਲ ਤਸਵੀਰਾਂ ਕੀਤੀ ਸਾਂਝੀ
ਕੁਲਵਿੰਦਰ ਬਿੱਲਾ ਦੀ ਬੇਬੀ ਗਰੱਲ ਸਾਂਝ ਵੀ ਕਰ ਚੁੱਕੀ ਹੈ ਫਿਲਮਾਂ 'ਚ ਐਂਟਰੀ
ਮਨਕੀਰਤ ਔਲਖ ਦੇ ਬੇਟੇ ਇਮਤਿਆਜ਼ ਸਿੰਘ ਦੀ ਦੇਖੋ ਕਿਊਟ ਫੋਟੋ
ਗਾਈਕਾ ਗੁਰਲੇਜ਼ ਅੱਖਤਰ ਦੇ ਨੇ ਦੋ ਪਿਆਰੇ ਬੇਟਾ-ਬੇਟੀ
ਗੈਰੀ ਸੰਧੂ ਦੇ ਪੁੱਤਰ 'ਤੇ ਵੀ ਫੈਨਜ਼ ਲੁੱਟਾਉਂਦੇ ਨੇ ਖੂਬ ਪਿਆਰ
ਜੱਸੀ ਗਿੱਲ ਦੀ ਧੀ ਵੀ ਬਹੁਤ ਹੈ ਪਿਆਰੀ