ਜ਼ਿਆਦਾ ਈਅਰ ਫੋਨ ਦਾ ਇਸਤੇਮਾਲ ਕਰਨ ਨਾਲ ਬਹਿਰਾਪਨ ਅਤੇ ਸੁਣਨ ਦੀ ਪਾਵਰ 40 ਤੋਂ 50 ਪ੍ਰਤੀਸ਼ਤ ਘੱਟਦੀ
Credit:Stylecraze
ਈਅਰ ਫੋਨ ਦੇ ਜ਼ਰੀਏ ਤੇਜ਼ ਆਵਾਜ 'ਚ ਗਾਣੇ ਸੁਣਨ ਨਾਲ ਕੰਨਾਂ ਨੂੰ ਹੀ ਨਹੀਂ ਸਗੋਂ ਦਿਲ ਨੂੰ ਪੈਂਦਾ ਹੈ ਮਾੜਾ ਅਸਰ
Credit:Stylecraze
ਈਅਰਫੋਨ ਦੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨਾਲ ਦਿਮਾਗ ਅਤੇ ਮਨ 'ਤੇ ਪੈਂਦਾ ਬੁਰਾ ਅਸਰ
Credit:Stylecraze
ਸਿਰ ਦਰਦ ਅਤੇ ਘੱਟ ਨੀਂਦ ਆਉਣ ਦੀ ਸਮੱਸਿਆ ਵੀ ਈਅਰ ਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਹੁੰਦੀ ਹੈ
Credit:Stylecraze
ਈਅਰ ਫੋਨ ਇਸਤੇਮਾਲ ਕਰਨ ਨਾਲ ਕੰਨ ਦੀ ਇੰਫੈਕਸ਼ਨ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਨੁਕਸਾਨ ਹੁੰਦਾ ਹੈ
Credit:Stylecraze
ਈਅਰ ਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਕੰਨ ਸੁੰਨ ਰਹਿੰਦੇ ਤੇ ਮਾਨਸਿਕ ਸਮੱਸਿਆ ਵੀ ਹੁੰਦੀ ਹੈ
Credit:Stylecraze
ਜ਼ਿਆਦਾ ਈਅਰ ਫੋਨ ਦਾ ਇਸਤੇਮਾਲ ਕਰਨ ਨਾਲ ਚੱਕਰ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ
Credit:Stylecraze
ਹੋਰ ਵੈੱਬ ਸਟੋਰੀ ਵੇਖੋ