ਪਾਣੀ ਤੋਂ ਬਿਨਾਂ ਜੀਵਨ ਨਹੀਂ, ਪਰ ਹੱਦ ਤੋਂ ਜਿਆਦਾ ਪਾਣੀ ਪਹੁੰਚਾ ਸਕਦਾ ਹੈ ਨੁਕਸਾਨ

Credit: hindi.health.gyan

ਵਾਧੂ ਪਾਣੀ ਪੀਣ ਨਾਲ ਹੋ ਸਕਦੀ ਹੈ ਓਵਰ- ਹਾਈਡ੍ਰੇਸ਼ਨ ਦੀ ਸਮੱਸਿਆ, ਹੋਵੇਗਾ ਨੁਕਸਾਨ

Credit: hindi.health.gyan

ਜਿਆਦਾ ਪਾਣੀ ਪੀਣ ਨਾਲ ਕਿਡਨੀ 'ਤੇ ਪੈਂਦਾ ਹੈ ਦਬਾਅ,ਡੈਮੇਜ ਹੋਣ ਦਾ ਰਹਿੰਦਾ ਹੈ ਖਤਰਾ

Credit: hindi.health.gyan

ਵਾਧੂ ਪਾਣੀ ਸ਼ਰੀਰ 'ਚੋਂ ਨਮਕ ਅਤੇ ਇਲੈਕਟ੍ਰੋ-ਲਾਈਟਸ ਘੱਟਾਉਂਦਾ ਹੈ, ਹੁੰਦੀ ਹੈ ਥਕਾਨ

Credit: hindi.health.gyan

ਕੋਸ਼ਿਕਾਵਾਂ 'ਚ ਆਉਂਦੀ ਹੈ ਸੂਜਨ, ਸੋਡੀਅਮ ਦੀ ਕਮੀ ਨਾਲ ਬੀਪੀ ਲੋਅ ਰਹਿੰਦਾ ਹੈ

Credit: hindi.health.gyan

ਸੋਡੀਅਮ ਦੀ ਕਮੀ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ 'ਚ ਸੂਜਨ, ਸਿਰ ਦਰਦ ਤੇ ਚੱਕਰ 

Credit: hindi.health.gyan

ਵਾਧੂ ਪਾਣੀ ਪੀਣ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਥਕਾਨ ਮਹਿਸੂਸ ਹੁੰਦੀ ਹੈ

Credit: hindi.health.gyan

ਸ਼ਰੀਰ 'ਚ ਖੂਨ ਦੀ ਮਾਤਰਾ ਵਧਣ ਨਾਲ ਨਸਾਂ 'ਤੇ ਦਬਾਅ ਤੋਂ ਬਾਅਜ ਹਾਰਟ ਫੇਲ ਦਾ ਖਤਰਾ 

Credit: hindi.health.gyan