ਇਨ੍ਹਾ ਪਾਕਿਸਤਾਨੀ ਅਦਾਕਾਰਾ ਨੇ ਵੀ ਇਸ ਸਾਲ ਕਰਵਾਇਆ ਵਿਆਹ

 15 Dec 2023

TV9 Punjabi

ਇਸ ਸਾਲ ਮਾਹਿਰਾ ਖਾਨ ਨੇ ਆਪਣੇ ਲਾਂਗ ਟਾਇਮ ਦੇ ਬੁਆਏਫ੍ਰੈਂਡ ਸਲੀਮ ਕਰੀਮ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਮਾਹਿਰਾ ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਨਜ਼ਰ ਆਈ ਸੀ।

ਮਾਹਿਰਾ ਖਾਨ

ਕਿਰਨ ਅਸ਼ਫਾਕ ਪਾਕਿਸਤਾਨ ਦੀ ਬਹੁਤ ਮਸ਼ਹੂਰ ਅਦਾਕਾਰਾ ਹੈ। ਅਸ਼ਫਾਕ ਨੇ ਹਮਜ਼ਾ ਅਲੀ ਚੌਧਰੀ ਨਾਲ ਵਿਆਹ ਕਰਵਾ ਲਿਆ। ਅਸ਼ਫਾਕ ਪੰਜਾਬ ਦਾ ਰਹਿਣ ਵਾਲਾ ਹੈ।

ਕਿਰਨ ਅਸ਼ਫਾਕ

ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਊਸਨਾ ਸ਼ਾਹ ਨੇ ਵੀ ਇਸ ਸਾਲ ਫਰਵਰੀ ਮਹੀਨੇ ਵਿੱਚ ਵਿਆਹ ਕਰਵਾਇਆ ਸੀ। ਊਸਨਾ ਸ਼ਾਹ ਦਾ ਵਿਆਹ ਹਮਜ਼ਾ ਅਮੀਨ ਨਾਲ ਹੋਇਆ ਹੈ। ਹਮਜ਼ਾ ਇੱਕ ਗੋਲਫਰ ਹਨ।

ਊਸਨਾ ਸ਼ਾਹ

ਪਾਕਿਸਤਾਨੀ ਅਦਾਕਾਰਾ ਮਦੀਹਾ ਇਮਾਮ ਨੇ ਇਸ ਸਾਲ ਮਈ 'ਚ ਵਿਆਹ ਕੀਤਾ ਸੀ। ਮਦੀਹਾ ਨੇ ਮੋਜੀ ਬਾਸਰ ਨਾਲ ਵਿਆਹ ਕਰਵਾ ਲਿਆ। ਮੋਜੀ ਭਾਰਤੀ ਫਿਲਮਾਂ ਦੇ ਨਿਰਮਾਤਾ ਹਨ।

ਮਦੀਹਾ ਇਮਾਮ

ਪਾਕਿਸਤਾਨੀ ਅਦਾਕਾਰਾ ਅਤੇ ਗਾਇਕਾ ਕੋਮਲ ਰਿਜ਼ਵੀ ਨੇ ਇਸ ਸਾਲ ਅਪ੍ਰੈਲ 'ਚ ਵਿਆਹ ਕਰਵਾਇਆ ਸੀ। ਕੋਮਲ ਦੇ ਪਤੀ ਦਾ ਨਾਂ ਅਲੀ ਉੱਪਲ ਹੈ। ਅਲੀ ਉੱਪਲ ਮਸ਼ਹੂਰ ਵਪਾਰੀ ਹਨ

ਕੋਮਲ ਰਿਜ਼ਵੀ

ਪਾਕਿਸਤਾਨੀ ਟੀਵੀ ਅਦਾਕਾਰਾ ਅਤੇ ਮਾਡਲ ਵਾਸ਼ਮਾ ਫਾਤਿਮਾ ਦਾ ਇਸ ਸਾਲ ਜਨਵਰੀ ਵਿੱਚ ਵਿਆਹ ਹੋਇਆ ਸੀ। ਉਨ੍ਹਾਂ ਸੁਭਾਨ ਅਵਾਨ ਨੂੰ ਆਪਣਾ ਲਾਈਫ ਪਾਰਟਨਰ ਚੁਣਿਆ ਹੈ।

ਮਾਡਲ ਵਾਸ਼ਮਾ ਫਾਤਿਮਾ

ਜੁਵੇਰੀਆ ਅੱਬਾਸੀ ਅਤੇ ਸ਼ਮੂਨ ਅੱਬਾਸੀ ਦੀ ਧੀ ਐਂਜੇਲਾ ਅੱਬਾਸੀ ਦਾ ਵੀ ਇਸੇ ਸਾਲ ਵਿਆਹ ਹੋਇਆ ਹੈ। ਏਂਜਲਾ ਨੇ ਤਸ਼ਫੀਨ ਅੰਸਾਰੀ ਨਾਲ ਵਿਆਹ ਕਰਾਇਆ ਸੀ। ਤਸ਼ਫੀਨ ਪੇਸ਼ੇ ਤੋਂ ਲੇਖਕ ਹਨ।

ਐਂਜੇਲਾ ਅੱਬਾਸੀ

ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?