ਜਿੰਮੀ ਸ਼ੇਰਗਿੱਲ ਬਾਰੇ ਇਹ 5 ਖ਼ਾਸ ਗੱਲਾਂ ਨਹੀਂ ਜਾਣਦੇ ਹੋਵੋਗੇ ਤੁਸੀਂ,ਉੱਡ ਜਾਣਗੇ ਹੋਸ਼

3 Dec 2023

TV9 Punjabi

ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਨੇ ਆਪਣੀ ਜ਼ਬਰਦਸਤ ਐਕਟਿੰਗ ਨਾਲ ਲੱਖਾਂ ਦਿੱਲਾਂ 'ਤੇ ਰਾਜ ਕੀਤਾ ਹੈ।

ਐਕਟਿੰਗ ਕੈਰੀਅਰ

ਹਾਲ ਹੀ ਵਿੱਚ ਜਿੰਮੀ ਦੀ 'ਚੂਨਾ' ਵੈਬ ਸੀਰੀਜ਼ Netflix 'ਤੇ ਰਿਲੀਜ਼ ਹੋਈ ਹੈ। ਅੱਜ ਜਿੰਮੀ ਆਪਣਾ 53ਵਾਂ ਜਨਮਦਿਨ celebrate ਕਰ ਰਹੇ ਹਨ।

ਜਿੰਮੀ ਸ਼ੇਰਗਿੱਲ ਦਾ ਜਨਮਦਿਨ

ਬਾਲੀਵੁੱਡ ਦੇ ਬਾਦਸ਼ਾਹ Shahrukh Khan ਦੀ ਫੈਨ ਲਿਸਟ ਵਿੱਚ ਜਿੰਮੀ ਸ਼ੇਰਗਿੱਲ ਦਾ ਵੀ ਨਾਮ ਸ਼ਾਮਲ ਹੈ।

ਜਿੰਮੀ ਸ਼ੇਰਗਿੱਲ

ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਅਤੇ OTT ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਨਾਮ ਕਮਾਇਆ ਹੈ।

ਪੰਜਾਬੀ ਇੰਡਸਟਰੀ

'Munna Bhai MBBS'ਵਿੱਚ ਜਿੰਮੀ ਸ਼ੇਰਗਿੱਲ ਨੇ ਕੈਂਸਰ ਮਰੀਜ ਦਾ ਕਿਰਦਾਰ ਨਿਭਾਇਆ ਸੀ।

ਕਿੰਝ ਮਿਲਿਆ ਇਹ ਰੋਲ?

ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਸ਼ੁਰੂਆਤ ਤੋਂ ਹੀ ਐਕਟਿੰਗ ਵਿੱਚ ਨਹੀਂ ਸਗੋਂ Army ਵਿੱਚ ਜਾਣਾ ਚਾਹੁੰਦੇ ਸੀ। 

Army 

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ