ਈਦ ਵਾਲੇ ਦਿਨ ਚਿਹਰੇ 'ਤੇ ਚਮਕ ਪਾਉਣ ਲਈ ਇਹ ਚੀਜ਼ਾਂ ਦਾ ਕਰੋ ਇਸਤੇਮਾਲ

17- June - 2024

TV9 Punjabi

Author: Isha

ਈਦ ਦਾ ਤਿਉਹਾਰ 17 ਜੂਨ ਨੂੰ ਹੈ, ਇਸ ਲਈ ਜੇਕਰ ਤੁਸੀਂ ਚਮਕਦਾਰ ਚਿਹਰਾ ਚਾਹੁੰਦੇ ਹੋ ਤਾਂ ਇਸ ਦਿਨ ਸਵੇਰ ਦੀ ਸ਼ੁਰੂਆਤ ਸਕਿਨ ਦੀ ਦੇਖਭਾਲ ਨਾਲ ਕਰੋ।

ਈਦ ਦਾ ਤਿਉਹਾਰ

ਈਦ 'ਤੇ ਆਪਣੇ ਚਿਹਰੇ 'ਤੇ ਕੁਦਰਤੀ ਚਮਕ ਪਾਉਣ ਲਈ ਘਰ 'ਚ ਮੌਜੂਦ ਚੀਜ਼ਾਂ ਤੁਹਾਨੂੰ ਤੁਰੰਤ ਗਲੋ ਦੇ ਸਕਦੀ ਹੈ।

ਨੈਚੂਰਲ ਗਲੋ

ਇੰਸਟੈਂਟ ਗਲੋ ਲਈ ਆਲੂ ਦਾ ਜੂਸ ਕੱਢੋ, ਇਸ 'ਚ ਟਮਾਟਰ ਅਤੇ ਸ਼ਹਿਦ ਮਿਲਾਓ, ਇਸ ਨੂੰ ਚਿਹਰੇ 'ਤੇ ਲਗਭਗ 10 ਮਿੰਟ ਤੱਕ ਲਗਾਓ ਅਤੇ ਫਿਰ ਸਾਫ ਕਰੋ। ਦਹੀਂ ਅਤੇ ਬੇਸਨ ਦਾ ਪੈਕ ਸਵੇਰੇ ਦਹੀਂ, ਬੇਸਨ ਅਤੇ ਹਲਦੀ ਦਾ ਫੇਸ ਪੈਕ ਲਗਾਉਣ ਨਾਲ ਸਕਿਨ ਚਮਕਦਾਰ ਦਿਖਾਈ ਦੇਵੇਗੀ, ਇਸ ਨੂੰ ਪੇਸਟ ਵਜੋਂ ਵੀ ਵਰਤਿਆ ਜਾ ਸਕਦਾ ਹੈ।

ਇੰਸਟੈਂਟ ਗਲੋ

ਕੌਫੀ, ਦਹੀਂ ਅਤੇ ਖੀਰੇ ਦੇ ਰਸ ਨੂੰ ਮਿਲਾਓ, ਇਸ ਨੂੰ ਕੁਝ ਦੇਰ ਲਈ ਲਗਾਓ ਅਤੇ ਸਰਕੂਲਰ ਮੋਸ਼ਨ ਵਿੱਚ ਮਾਲਿਸ਼ ਕਰੋ, ਇਸ ਨਾਲ ਡੈੱਡ ਸਕਿਨ ਸਾਫ਼ ਹੋ ਜਾਵੇਗੀ ਅਤੇ ਸਕਿਨ ਵਿੱਚ ਚਮਕ ਆਵੇਗੀ।

ਕੌਫੀ ਦਾ ਪੈਕ 

ਤੁਰੰਤ ਗਲੋ ਪਾਉਨ ਲਈ, ਟਮਾਟਰ ਨੂੰ ਮੈਸ਼ ਕਰੋ ਅਤੇ ਇਸ ਵਿਚ ਨਿੰਬੂ ਦਾ ਰਸ, ਸ਼ਹਿਦ ਅਤੇ ਕੌਫੀ ਦੀਆਂ ਕੁਝ ਬੂੰਦਾਂ ਪਾਓ ਅਤੇ ਲਗਾਓ।

ਨਿੰਬੂ ਦਾ ਰਸ

ਚਿਹਰੇ ਦੀ ਡੈੱਡ ਸਕਿਨ ਨੂੰ ਸਾਫ ਕਰਨ ਅਤੇ ਗਲੋ ਲਿਆਉਣ ਲਈ ਓਟਮੀਲ ਨੂੰ ਪਾਣੀ 'ਚ ਕੁਝ ਦੇਰ ਭਿਓ ਕੇ ਉਸ 'ਚ ਦਹੀਂ ਮਿਲਾ ਕੇ ਮਸਾਜ ਕਰੋ।

ਡੈੱਡ ਸਕਿਨ

ਪੰਜਾਬ ਦੇ 6 ਜ਼ਿਲਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ, ਸੀਐੱਮ ਮਾਨ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ