ਸਭ ਤੋਂ ਪਹਿਲਾਂ ਇੱਕ ਕੇਲੇ ਦੇ SLICE ਲੈ ਲਵੋ

Photo Credit: Instagram- Miss Herb 

ਉਸ ਤੋਂ ਬਾਅਦ ਥੋੜ੍ਹਾ ਦੁੱਧ ਲੈ ਲਵੋ

Photo Credit: Instagram- Miss Herb 

ਤੁਸੀਂ ਇਸ ਵਿੱਚ 1 ਚਮਚ Peanut Butter ਮਿਕਸ ਕਰ ਲਵੋ

Photo Credit: Instagram- Miss Herb 

 ਇਸ ਵਿੱਚ ਤੁਸੀਂ ਇੱਕ ਚਮਚ ਸ਼ਹਿਦ ਦੀ ਵਰਤੋ  ਕਰੋ 

Photo Credit: Instagram- Miss Herb 

ਇਨ੍ਹਾਂ ਸਭ ਨੂੰ ਮਿਲਾ ਕੇ ਇਸ ਦਾ Shake ਬਣਾ ਲਵੋ

Photo Credit: Instagram- Miss Herb 

Chia Seeds ਦੀ ਵਰਤੋ ਵੀ ਕਰ ਸਕਦੋ ਹੋ 

Photo Credit: Instagram- Miss Herb 

Banana Shake ਬਣ ਕੇ ਤਿਆਰ ਹੈ

Photo Credit: Instagram- Miss Herb